RPG ਅਟੈਕ ਮਾਮਲੇ ਵਿੱਚ ਤੀਜਾ ਮੁਲਜ਼ਮ ਦੀਪਕ ਅਜੇ ਵੀ ਫਰਾਰ
ਮੁਹਾਲੀ 'ਚ ਇੰਟੈਲੀਜੈਂਸ ਹੈੱਡਕੁਆਰਟਰ 'ਤੇ RPG ਹਮਲੇ ਦਾ ਮਾਮਲਾ...ਮੁਹਾਲੀ RPG ਅਟੈਕ ਮਾਮਲੇ 'ਚ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ..ਕੇਂਦਰੀ ਏਜੰਸੀਆਂ ਤੇ ਪੰਜਾਬ ਪੁਲਿਸ ਦੇ ਸਾਂਝੇ ਔਪਰੇਸ਼ਨ ਦੌਰਾਨ ਕੀਤਾ ਕਾਬੂ..ਦਿਵਿਆਂਸ਼ੂ ਨੂੰ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਕਰ ਚੁੱਕਿਆ ਗ੍ਰਿਫ਼ਤਾਰ...ਮੁਹਾਲੀ ਵਿੱਚ 9 ਮਈ ਨੂੰ ਹੋਇਆ ਸੀ RPG ਅਟੈਕ..abp ਸਾਂਝਾ ਨੇ RPG ਹਮਲੇ 'ਤੇ ਕੀਤਾ ਸੀ ਵੱਡਾ ਖੁਲਾਸਾ...ਦੀਪਕ, ਦਿਵਿਆਂਸ਼ੂ ਅਤੇ ਚੜਤ ਸਿੰਘ ਨੇ ਹਮਲਾ ਕੀਤਾ ਸੀ..RPG ਅਟੈਕ ਮਾਮਲੇ ਵਿੱਚ ਤੀਜਾ ਮੁਲਜ਼ਮ ਦੀਪਕ ਅਜੇ ਵੀ ਫਰਾਰ..ਸ਼ੂਟਰ ਦੀਪਕ ਝੱਜਰ ਦਾ ਅਤੇ ਦਿਵਿਆਂਸ਼ੂ ਫੈਜ਼ਾਬਾਦ ਦਾ ਰਹਿਣ ਵਾਲਾ..ਲੌਰੈਂਸ ਦੇ ਸ਼ੂਟਰ ਕਿਵੇਂ ਬਣੇ ਗੈਂਗਸਟਰ ਹਰਵਿੰਦਰ ਰਿੰਦਾ ਦੇ ਗੁਰਗੇ.. ਮੋਸਟ ਵੌਂਟੇਡ ਰਿੰਦਾ ਨੇ ਰੌਕੇਟ ਹਮਲੇ ਦੇ ਲਈ ਕਿੰਨਾ ਪੈਸਾ ਦਿੱਤਾ ?
Tags :
Cmmann PunjabGovernment PunjabNews CMBhagwantMann AAPparty PUNJABPOLICE RPGAttack DGPgourayadav