Delhi Election Results: ਦਿੱਲੀ ਚੋਣਾਂ ਦੇ ਨਤੀਜੇ 'ਤੇ ਅੰਨਾ ਹਜਾਰੇ ਦਾ ਵੱਡਾ ਬਿਆਨ| Abp Sanjha| Live Results|

Delhi Election Results: ਦਿੱਲੀ ਚੋਣਾਂ ਦੇ ਨਤੀਜੇ 'ਤੇ ਅੰਨਾ ਹਜਾਰੇ ਦਾ ਵੱਡਾ ਬਿਆਨ| Abp Sanjha| Live Results|

ਆਮ ਆਦਮੀ ਪਾਰਟੀ ਦੇ ਦੁਰਗੇਸ਼ ਪਾਠਕ ਰਾਜਿੰਦਰ ਨਗਰ ਵਿਧਾਨ ਸਭਾ ਸੀਟ ਤੋਂ ਹਾਰ ਗਏ ਹਨ। ਭਾਜਪਾ ਦੇ ਉਮੰਗ ਬਜਾਜ 1500 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਗਏ ਹਨ।ਕਾਲਕਾਜੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਆਤਿਸ਼ੀ ਨੇ ਜਿੱਤ ਪ੍ਰਾਪਤ ਕੀਤੀ ਹੈ। ਇੱਥੋਂ ਭਾਜਪਾ ਵੱਲੋਂ ਰਮੇਸ਼ ਬਿਧੂੜੀ ਅਤੇ ਕਾਂਗਰਸ ਵੱਲੋਂ ਅਲਕਾ ਲਾਂਬਾ ਚੋਣ ਮੈਦਾਨ ਵਿੱਚ ਸਨ।ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਹਾਰ ਗਏ ਹਨ। ਇੱਥੋਂ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਜਿੱਤ ਗਏ ਹਨ।ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਦੀ ਹੋਈ ਸ਼ਰਮਨਾਕ ਹਾਰ ਹੋਈ ਹੈ।

JOIN US ON

Telegram
Sponsored Links by Taboola