Delhi farmer protest | ਖਨੌਰੀ ਬਾਰਡਰ ਸੀਲ - ਕਿਸਾਨਾਂ ਨੂੰ ਰੋਕਣ ਲਈ ਪੁੱਟੇ ਗਏ ਟੋਏ
Delhi farmer protest | ਖਨੌਰੀ ਬਾਰਡਰ ਸੀਲ - ਕਿਸਾਨਾਂ ਨੂੰ ਰੋਕਣ ਲਈ ਪੁੱਟੇ ਗਏ ਟੋਏ
#Khanouriborder #Delhifarmerprotest #abplive
ਤਸਵੀਰਾਂ ਸੰਗਰੂਰ ਨਾਲ ਲੱਗਦੇ ਖਨੌਰੀ ਬਾਰਡਰ ਦੀਆਂ ਹਨ |
ਜਿੱਥੇ ਕਿਸਨਾ ਨੂੰ ਰੋਕਣ ਲਈ ਬੇਰੀਕੇਡਿੰਗ ਕਰ ਕੇ ਰਾਸਤੇ ਨੂੰ ਸੀਲ ਕਰ ਦਿੱਤਾ ਗਿਆ ਹੈ |
ਇੰਨਾ ਹੀ ਨਹੀਂ ਕਿਸਾਨ ਇਥੋਂ ਅੱਗੇ ਨਾ ਵੱਧ ਸਕਣ ਇਸ ਲਈ ਟੋਏ ਪੁੱਟ ਦਿੱਤੇ ਗਏ ਹਨ |
ਸੀਮੇਂਟ ਸਰੀਏ ਦੇ ਭਾਰੀ ਪੱਥਰਾਂ ਤੇ ਲੋਹੇ ਦੀ ਬੇਰੀਕੇਡਿੰਗ ,ਭਾਰੀ ਪੁਲਿਸ ਫੋਰਸ ਤੇ ਕੰਟੇਨਰ
ਕਿਸਾਨਾਂ ਨੂੰ ਰੋਕਣ ਲਈ 3 ਲੇਅਰ ਸਿਕੂਰਿਟੀ ਪਲਾਨ ਅਪਣਾਇਆ ਜਾ ਰਿਹਾ ਹੈ |
ਉਥੇ ਹੀ ਹਰਿਆਣਾ ਪ੍ਰਸ਼ਾਸਨ ਦੇ ਇਨ੍ਹਾਂ ਇੰਤਜ਼ਾਮਾਂ ਨੂੰ ਵੇਖ ਕੇ ਕਿਸਾਨਾਂ ਚ ਰੋਸ਼ ਪਾਇਆ ਜਾ ਰਿਹਾ ਹੈ |
ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਇਨ੍ਹਾਂ ਇੰਤਜ਼ਾਮਾਂ ਤੋਂ ਇੰਝ ਜਾਪਦਾ ਹੈ ਜਿਵੇਂ ਕਿਸੇ ਦੁਸ਼ਮਣ ਨਾਲ ਜੰਗ ਹੋਵੇ |
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...