ਜੀਤਾ ਮੋੜ ਡਰੱਗ ਕੇਸ 'ਚ CBI ਜਾਂਚ ਦੀ ਮੰਗ, ਹਾਈਕੋਰਟ ਵੱਲੋਂ ਪੰਜਾਬ ਸਰਕਾਰ ਤੇ ਸੀਬੀਆਈ ਨੂੰ ਨੋਟਿਸ ਜਾਰੀ, ਪੰਜਾਬ ਪੁਲਿਸ ਨਹੀਂ ਕਰ ਰਹੀ ਸਹੀ ਜਾਂਚ- ਸ਼ਿਕਾਇਤਕਰਤਾ

Continues below advertisement

ਜੀਤਾ ਮੋੜ ਡਰੱਗ ਕੇਸ 'ਚ CBI ਜਾਂਚ ਦੀ ਮੰਗ, ਹਾਈਕੋਰਟ ਵੱਲੋਂ ਪੰਜਾਬ ਸਰਕਾਰ ਤੇ ਸੀਬੀਆਈ ਨੂੰ ਨੋਟਿਸ ਜਾਰੀ, ਪੰਜਾਬ ਪੁਲਿਸ ਨਹੀਂ ਕਰ ਰਹੀ ਸਹੀ ਜਾਂਚ- ਸ਼ਿਕਾਇਤਕਰਤਾ
 ਫਰਵਰੀ 2022 'ਚ STF ਨੇ ਦਰਜ ਕੀਤਾ ਸੀ ਪਰਚਾ,ਇਕ ਸਾਬਕਾ ਡੀਐਸਪੀ ਤੇ ਦੋ ਏਐਸਆਈ ਵੀ ਸਨ ਪਰਚੇ 'ਚ ਨਾਮਜ਼ਦ ਨੇ, ਜੀਤਾ ਮੋੜ ਸਣੇ ਕੁੱਲ 12 ਲੋਕਾਂ ਖਿਲਾਫ ਸੀ ਪਰਚਾ ਦਰਜ, ਦੱਸ ਦੇਈਏ ਕਿ ਜੀਤਾ UK ਵਸਨੀਕ ਐ.. ਪੁਲਿਸ ਦੀ ਮਿਲੀਭੁਗਤ ਨਾਲ ਜੀਤਾ ਮੋੜ ਵੇਚਦਾ ਸੀ ਨਸ਼ਾ ਤੇ ਜ਼ਮਾਨਤ 'ਤੇ ਰਿਹਾਅ ਹੋਇਆ ਸੀ ਮੁਲਜ਼ਮ, ਉਧਰ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਸਾਬਕਾ ਡੀਐਸਪੀ ਤੇ ਇਕ ਏਐਸਆਈ ਨੂੰ ਪੁਲਿਸ ਨੇ ਮਾਮਲੇ 'ਚੋਂ ਡਿਸਚਾਰਜ ਕੀਤਾ ਗਿਆ ਤੇ ਨਾਲ ਸ਼ਿਕਾਇਤਕਰਤਾ ਨੇ ਪਟੀਸ਼ਨ 'ਚ ਕਿਹਾ ਐ ਕਿ ਚਲਾਨ ਸਿਰਫ ਜੀਤਾ ਖਿਲਾਫ ਦਾਇਰ ਕੀਤਾ ਗਿਆ ਹੈ। 

Continues below advertisement

JOIN US ON

Telegram