ਬੇਅਦਬੀ ਮਾਮਲੇ ‘ਚ ਡੇਰਾ ਮੁਖੀ ਤੋਂ ਪੁੱਛ-ਗਿੱਛ, 1ਮਹੀਨੇ ‘ਚ ਦੂਜੀ ਵਾਰ ਸੁਨਾਰੀਆ ਜੇਲ ਪਹੁੰਚੀ SIT
Sarfaraz Singh
Updated at:
14 Dec 2021 05:30 PM (IST)
Download ABP Live App and Watch All Latest Videos
View In Appਮੁੜ ਰੋਹਤਕ ਦੀ ਸੁਨਾਰੀਆ ਜੇਲ ਪਹੁੰਚੀ SIT
ਬੇਅਦਬੀ ਮਾਮਲੇ ‘ਚ ਡੇਰਾ ਮੁਖੀ ਤੋਂ ਹੋਈ ਪੁੱਛ-ਗਿੱਛ
1 ਮਹੀਨੇ ‘ਚ ਡੇਰਾ ਮੁਖੀ ਤੋੰ ਦੂਜੀ ਵਾਰ ਪੁੱਛ-ਗਿੱਛ
IG ਪਰਮਾਰ ਦੀ ਅਗਵਾਈ ਵਾਲੀ ਟੀਮ ਕਰ ਰਹੀ ਜਾਂਚ
SIT ਵੱਲੋਂ ਚੋਣਾਂ ਤੋਂ ਪਹਿਲਾਂ ਜਾਂਚ ਮੁਕੰਮਲ ਕਰਨ ਦੀ ਕੋਸ਼ਿਸ਼ ਦਾ ਦਾਅਵਾ
8 ਨਵੰਬਰ ਨੂੰ ਗੁਰਮੀਤ ਰਾਮ ਰਹੀਮ ਤੋਂ SIT ਨੇ ਕੀਤੀ ਸੀ ਪੁੱਛਗਿੱਛ
ਪੁੱਛਗਿੱਛ ਬਾਅਦ ਵਿਪਾਸਨਾ ਅਤੇ ਡਾ ਨੈਨ ਦਾ ਨਾਮ ਸਾਹਮਣੇ ਆਇਆ-SIT ਮੁਖੀ
2015 ‘ਚ ਬਰਗਾੜੀ ‘ਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਸੀ ਬੇਅਦਬੀ
ਗੁਰਮੀਤ ਰਾਮ ਰਹੀਮ ਰੇਪ ਅਤੇ ਕਤਲ ਕੇਸ ‘ਚ ਸਜ਼ਾਯਾਫਤਾ
ਰੋਹਤਕ ਦੀ ਸੁਨਾਰੀਆ ਜ਼ੇਲ੍ਹ ‘ਚ ਸਜ਼ਾ ਕੱਟ ਰਿਹਾ ਗੁਰਮੀਤ ਰਾਮ ਰਹੀਮ