DIG ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਕੀਤਾ ਗ੍ਰਿਫਤਾਰ
Continues below advertisement
Punjab News: ਸੀਬੀਆਈ ਦੀ ਟੀਮ ਨੇ ਅੱਜ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਦਫਤਰ ਵਿੱਚ ਛਾਪੇਮਾਰੀ ਕੀਤੀ। ਮਿਲੀ ਜਾਣਕਾਰੀ ਦੇ ਮੁਤਾਬਕ ਸੀਬੀਆਈ ਨੇ ਰਿਸ਼ਵਤ ਦੇ ਮਾਮਲੇ ਵਿੱਚ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਹੈ।ਸੀਬੀਆਈ ਦੀ ਟੀਮ ਨੇ ਅੱਜ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਦਫਤਰ ਵਿੱਚ ਛਾਪੇਮਾਰੀ ਕੀਤੀ। ਮਿਲੀ ਜਾਣਕਾਰੀ ਦੇ ਮੁਤਾਬਕ ਸੀਬੀਆਈ ਨੇ ਰਿਸ਼ਵਤ ਦੇ ਮਾਮਲੇ ਵਿੱਚ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਹੈ।ਦੱਸ ਦਈਏ ਕਿ ਹਰਚਰਨ ਸਿੰਘ ਭੁਲਰ 2007 ਬੈਚ ਦੇ ਆਈਪੀਐਸ ਅਫਸਰ ਹਨ। ਇਸ ਦੇ ਨਾਲ ਹੀ ਵਿਜੀਲੈਂਸ ਬਿਉਰੋ ਦੇ ਜੁਆਇੰਟ ਡਾਇਰੇਕਟਰ ਰਹਿ ਚੁਕੇ ਹਨ।
ਡੀਆਈਜੀ ਹਰਚਰਨ ਸਿੰਘ ਭੁਲਰ ਡਰਗ ਮਾਫੀਆ ਖਿਲਾਫ ਐਕਸ਼ਨ ਦੇ ਲਈ ਮਸ਼ਹੁਰ ਹਨ। ਚੰਡੀਗੜ ਵਿਚ ਸੀਬੀਆਈ ਵਲੋਂ ਇਹ ਕਾਰਵਾਈ ਕੀਤੀ ਗਈ ਹੈ।
ਸੀਬੀਆਈ ਵਲੋ ਟਰੈਪ ਲਾ ਕੇ ਡੀਆਈਜੀ ਦੀ ਗ੍ਰਿਫਤਾਰੀ ਕੀਤੀ ਗਈ ਹੈ।
Continues below advertisement
Tags :
DIG Harcharan Singh BhullarJOIN US ON
Continues below advertisement