Digital Fraud | ਘਰ ਬੈਠੀ ਲੁੱਟੀ ਗਈ ਵਿਧਵਾ ਔਰਤ - ਹੈਕਰਾਂ ਨੇ ਖ਼ਾਤੇ 'ਚੋਂ ਉਡਾਏ ਲੱਖਾਂ ਰੁਪਏ

Digital Fraud | ਘਰ ਬੈਠੀ ਲੁੱਟੀ ਗਈ ਵਿਧਵਾ ਔਰਤ - ਹੈਕਰਾਂ ਨੇ ਖ਼ਾਤੇ 'ਚੋਂ ਉਡਾਏ ਲੱਖਾਂ ਰੁਪਏ 
ਘਰ ਬੈਠੀ ਲੁੱਟੀ ਗਈ ਵਿਧਵਾ ਔਰਤ 
ਹੈਕਰਾਂ ਨੇ ਖ਼ਾਤੇ 'ਚ ਕੀਤੀ ਸੇਂਧਮਾਰੀ 
ਖ਼ਾਤੇ 'ਚੋਂ 6 ਲੱਖ 42 ਹਜ਼ਾਰ ਰੁਪਏ ਉਡਾਏ 
ਡਿਜੀਟਲ ਠੱਗੀਆਂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ 
ਹੈਕਰ ਘਰ ਬੈਠੇ ਲੋਕਾਂ ਦੇ ਖਾਤਿਆਂ ਚ ਸੰਨ ਲਗਾ ਕੇ ਲੱਖਾਂ ਰੁਪਏ ਲੁੱਟਦੇ ਜਾ ਰਹੇ ਹਨ 
ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਭਵਾਨੀਗੜ੍ਹ ਨੇੜਲੇ ਪਿੰਡ ਬਾਲਦ ਕਲਾਂ ਤੋਂ 
ਜਿਥੇ ਹੇਕਰਜ਼ ਨੇ ਇੱਕ ਵਿਧਵਾ ਔਰਤ ਦੇ ਪ੍ਰਾਈਵੇਟ ਬੈਂਕ ਵਿਚਲੇ ਬੱਚਤ ਖ਼ਾਤੇ 'ਚ ਸੇਂਧਮਾਰੀ ਕੀਤੀ 
ਤੇ 6 ਲੱਖ 42 ਹਜ਼ਾਰ ਰੁਪਏ 'ਤੇ ਹੱਥ ਸਾਫ਼ ਕਰ ਦਿੱਤਾ |
ਠੱਗੀ ਦਾ ਸ਼ਿਕਾਰ ਹੋਈਆਂ ਮਾਵਾਂ ਧੀਆਂ ਹੁਣ ਸਾਈਬਰ ਸੈੱਲ ਤੇ ਪੁਲਿਸ ਅੱਗੇ ਮਦਦ ਦੀ ਗੁਹਾਰ ਲਗਾ ਰਹੀਆਂ ਹਨ 
ਜਿਨ੍ਹਾਂ ਦੀ ਮੰਗ ਹੈ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਵਾਪਸ ਕਰਵਾਈ ਜਾਵੇ।

JOIN US ON

Telegram
Sponsored Links by Taboola