Diljit Dosanjh comes up with Eid special son |'ਜੀ ਕਰਦਾ ਈਦ ਮਨਾਉਣ ਨੂੰ'-ਦਿਲਜੀਤ ਨੇ ਕੀਤੀ ਈਦ ਮੁਬਾਰਕ

Diljit Dosanjh comes up with Eid special son |'ਜੀ ਕਰਦਾ ਈਦ ਮਨਾਉਣ ਨੂੰ'-ਦਿਲਜੀਤ ਨੇ ਕੀਤੀ ਈਦ ਮੁਬਾਰਕ

#DiljitDosanjh #Eid #Chamkila #AmarSinghChamkila #abpsanjha #abplive 

'ਜੀ ਕਰਦਾ ਈਦ ਮਨਾਉਣ ਨੂੰ'-ਅਜਿਹੇ ਸੋਹਣੇ ਲਫਜ਼ਾ ਵਾਲਾ ਗੀਤ ਸੁਣਾ ਪੰਜਾਬੀ ਗਾਇਕ ਦਿਲਜੀਤ 
ਦੋਸਾਂਝ ਨੇ ਈਦ ਮੁਬਾਰਕ ਕੀਤੀ ਹੈ, ਸੋਸ਼ਲ ਮੀਡੀਆ ਤੇ ਦਿਲਜੀਤ ਦੋਸਾਂਝ ਨੇ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਇੱਕ ਖੂਬਸੂਰਤ ਅਤੇ ਕੀਲ ਲੈਣ ਵਾਲਾ ਗੀਤ ਗਾਇਆ, ਅਤੇ ਲਿਖਿਆ ਈਦ ਮੁਬਾਰਕ, ਅੱਜ ਮੁਲਕਭਰ ਵਿੱਚ ਮੁਸਲਮਾਨ ਭਾਈਚਾਰਾ ਈਦ ਮਨਾ ਰਿਹਾ, ਅਤੇ ਇਸ ਮੌਕੇ ਦਿਲਜੀਤ ਦੋਸਾਂਝ ਨੇ ਵੀ ਕੁਝ ਸੋਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਵੀਡੀਓ ਵਿੱਚ ਦਿਲਜੀਤ ਲੋਕਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਅਤੇ ਮੁੰਬਈ ਦੀ ਇੱਕ ਮਸਜਿਦ ਵਿੱਚ ਦੁਆ ਕਰਦੇ ਦੇਖੇ ਗਏ, ਇਸ ਮੌਕੇ ਤੇ ਦਿਲਜੀਤ ਨੇ ਕਾਲਾ ਕੁੜਤਾ ਪਜਾਮਾ ਪਾਇਆ ਹੋਇਆ, ਅਤੇ ਸਥਾਨਕ ਲੋਕਾਂ ਨਾਲ ਖੁਸ਼ੀ ਨਾਲ ਮਿਲ ਰਹੇ ਨੇ, ਗੀਤ ਵਿੱਚ ਅੱਲਾ ਦੀਆਂ ਅਸੀਸਾਂ ਦੀ ਤਾਰੀਫ ਕੀਤੀ ਗਈ ਹੈ,ਦਿਲਜੀਤ ਦੇ ਫੈਨਜ਼ ਨੇ ਵੀ ਦਿਲਜੀਤ ਦੀ ਇਸ ਪੋਸਟ ਨੂੰ ਖੂਬ ਪਿਆਰ ਦਿੱਤਾ, ਕੱਲ੍ਹ ਦਿਲਜੀਤ ਦੀ ਫਿਲਮ ਚਮਕੀਲਾ ਵੀ ਰਿਲੀਜ਼ ਹੋਣ ਵਾਲੀ ਹੈ, OTT ਪਲੇਟਫੌਰਮ ਤੇ ਦਿਲਜੀਤ ਦੀ ਫਿਲਮ ਰਿਲੀਜ਼ ਹੋਣੀ ਹੈ ਇਸ ਵਿੱਚ ਉਹ ਪੰਜਾਬ ਦੇ ਮਸ਼ਹੂਰ ਗਾਇਕ ਚਮਕੀਲਾ ਦੀ ਭੂਮਿਕਾ ਨਿਭਾ ਰਹੇ ਨੇ ਅਤੇ ਉਨ੍ਹਾਂ ਦੇ ਨਾਲ ਅਮਰਜੋਤ ਦਾ ਕਿਰਦਾਰ ਪਰਨੀਤੀ ਚੌਪੜਾ ਨਿਭਾ ਰਹੇ ਨੇ |

JOIN US ON

Telegram
Sponsored Links by Taboola