Dimpy Dhillon ਨੇ Amrita Warring ਨੂੰ ਕਿਹਾ ਭੈਣ, ਨਤੀਜਿਆਂ ਵਾਲੇ ਦਿਨ ਤਗੜੇ ਹੋ ਕੇ ਆਇਓ

Dimpy Dhillon ਨੇ Amrita Warring ਨੂੰ ਕਿਹਾ ਭੈਣ, ਨਤੀਜਿਆਂ ਵਾਲੇ ਦਿਨ ਤਗੜੇ ਹੋ ਕੇ ਆਇਓ

ਗਿੱਦੜਬਾਹਾ ਸੀਟ ਤੇ ਪਹਿਲੀ ਵਾਰ ਕੋਈ ਮਹਿਲਾ ਉਮੀਦਵਾਰ ਚੋਣ ਲੜ ਰਹੀ ਹੈ । ਡਿੰਪੀ ਢਿੱਲੋਂ ਨੇ ਅੰਮ੍ਰਿਤਾ ਵੜਿੰਗ ਨੂੰ ਕਿਹਾ ਉਹ ਮੇਰੀ ਭੈਣਾ ਵਰਗੀ ਹੈ ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ 23 ਨਵਬੰਰ 2024 ਨੂੰ ਤਗੜੇ ਹੋ ਕੇ ਆਇਓ। ਮਨਪ੍ਰੀਤ ਬਾਦਲ ਬਾਰੇ ਕਿਹਾ ਕਿ ਮਨਪ੍ਰੀਤ ਬਾਦਲ ਵੀ ਤਗੜੇ ਹੋ ਕੇ ਆਉਣ । ਆਪ ਦੇ ਲੀਡਰ ਪ੍ਰਿਤਪਾਲ ਸ਼ਰਮਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ । ਉਨ੍ਹਾਂ ਦੇ ਜਾਣ ਨਾਲ ਕੋਈ ਫਰਕ ਨਹੀ ਪੈਣਾ । ਗਿੱਦੜਬਾਹੇ ਦੇ ਲੋਕਾਂ ਨੂੰ ਮੈ ਅਪੀਲ ਕਰਦਾ ਹਾਂ ਕਿ ਮੈਂ ਹਲਕੇ ਚ ਰਹਿ ਕੇ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਭਵਿੱਖ ਵਿਚ ਵੀ ਲੋਕਾ ਦੀ ਸੇਵਾ ਕਰਦਾ ਰਹਾਂਗਾ । 

JOIN US ON

Telegram
Sponsored Links by Taboola