Sukhbir Badal ਚੋਣ ਨਹੀਂ ਲੜ ਰਹੇ ਇਸ 'ਤੇ ਕੀ ਬੋਲੇ Dimpy Dhillon

Sukhbir Badal ਚੋਣ ਨਹੀਂ ਲੜ ਰਹੇ ਇਸ 'ਤੇ ਕੀ ਬੋਲੇ Dimpy Dhillon

ਆਮ ਆਦਮੀ ਪਾਰਟੀ ਨੇ ਦੋ ਮਹੀਨੇ ਪਹਿਲਾਂ ਅਕਾਲੀ ਦਲ ਛੱਡ ਕੇ ਆਏ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਉਮੀਦਵਾਰ ਐਲਾਨਿਆ ਹੈ। ਡਿੰਪੀ ਢਿੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬੇਹੱਦ ਕਰੀਬੀ ਰਹੇ ਹਨ।

 2024 ਦੀਆਂ ਲੋਕ ਸਭਾ ਚੋਣਾਂ ਵੇਲੇ ਅਕਾਲੀ ਦਲ ਵੱਲੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਹੋ ਗਏ ਸਨ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

ਸੁਖਬੀਰ ਸਿੰਘ ਬਾਦਲ ਡਿੰਪੀ ਢਿੱਲੋਂ ਦੇ ਜਾਣ ਤੋਂ ਬਾਅਦ ਵੀ ਇਹ ਗੱਲ ਕਹਿੰਦੇ ਰਹੇ ਕਿ ਡਿੰਪੀ ਵਾਪਸ ਆ ਜਾਵੇ ਤਾਂ ਟਿਕਟ ਉਸ ਨੂੰ ਹੀ ਮਿਲੇਗੀ।

ਡਿੰਪੀ ਢਿੱਲੋਂ 2017 ਅਤੇ 2022 ਵਿੱਚ ਅਕਾਲੀ ਦਲ ਵੱਲੋਂ ਗਿੱਦੜਵਾਹਾ ਤੋਂ ਚੋਣ ਲੜਦੇ ਰਹੇ ਪਰ ਰਾਜਾ ਵੜਿੰਗ ਤੋਂ ਹਾਰ ਗਏ ਸਨ।

JOIN US ON

Telegram
Sponsored Links by Taboola