Doctor ਦੀ ਹੜਤਾਲ, ਮਰੀਜ਼ ਹਾਲੋ-ਬੇਹਾਲ
Continues below advertisement
ਛੇਵੇਂ ਪੇਅ ਕਮਿਸ਼ਨ ‘ਚ NPA ਘਟਾਉਣ ਖ਼ਿਲਾਫ ਹੜਤਾਲ
NPA ਨੂੰ ਬੇਸਿਕ ਪੇਅ ਨਾਲੋਂ ਡੀਲਿੰਕ ਕਰਨ ਕਰਕੇ ਪਰੇਸ਼ਾਨ
NPA ‘ਚ ਕੀਤੀ ਕਟੌਤੀ ਖ਼ਿਲਾਫ ਡਾਕਟਰਾਂ ਦੀ ਹੜਤਾਲ
25 ਫੀਸਦ ਤੋਂ 20 ਫੀਸਦ ਕੀਤਾ ਗਿਆ NPA
NPA-ਨੌਨ ਪ੍ਰੈਕਟਸਿੰਗ ਅਲਾਊਂਸ ਦੀ ਮੰਗ ਕਰ ਰਹੇ ਡਾਕਟਰ
ਪੰਜਾਬ ‘ਚ ਸ਼ਨਿੱਚਰਵਾਰ ਤੱਕ ਜਾਰੀ ਰਹੇਗੀ ਡਾਕਟਰਾਂ ਦੀ ਹੜਤਾਲ
ਕੋਵਿਡ ਅਤੇ ਐਮਰਜੈਂਸੀ ਸੇਵਾਵਾਂ ਰਹਿਣਗੀਆਂ ਜਾਰੀ
NPA ‘ਚ ਕਟੌਤੀ ਕਰਨ ਕਰਕੇ ਪਰੇਸ਼ਾਨ ਨੇ ਡਾਕਟਰ
ਸਰਕਾਰ ਨੂੰ ਡਾਕਟਰਾਂ ਨੇ ਦਿੱਤੀ ਹੜਤਾਲ ਹੋਰ ਵਧਾਉਣ ਦੀ ਚਿਤਾਵਨੀ
ਸੋਮਵਾਰ ਨੂੰ ਐਮਰਜੈਂਸੀ ਸੇਵਾਵਾਂ ਬੰਦ ਕਰਨ ਦੀ ਚਿਤਾਵਨੀ
ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ‘ਚ ਹੜਤਾਲ ਕਰਕੇ ਸੁੰਨਸਾਨ
Continues below advertisement