ਹਫਤੇ ਅੰਦਰ ਦੂਜੀ ਵਾਰ ਸਰਹੱਦੀ ਇਲਾਕੇ ‘ਚ ਦਿਸਿਆ ਡਰੋਨ, BSF ਨੇ ਕੀਤੀ ਫਾਈਰਿੰਗ
ਸਰਹੱਦੀ ਇਲਾਕੇ ‘ਚ ਮੁੜ ਦਿਸਿਆ ਡਰੋਨ
ਤਰਨ ਤਾਰਨ ਦੇ ਪਿੰਡ ਡੱਲ ‘ਚ ਨਜ਼ਰ ਆਇਆ ਡਰੋਨ
ਚੌਕੀ ਬਾਬਾ ਪੀਰ ‘ਚ BSF ਵੱਲੋਂ ਕੀਤੀ ਗਈ ਫਾਈਰਿੰਗ
ਇੱਕ ਹਫਤੇ ਅੰਦਰ ਦੂਜੀ ਵਾਰ ਚੌਕੀ ਨੇੜੇ ਦਿਸਿਆ ਡਰੋਨ
ਸਰਹੱਦੀ ਇਲਾਕੇ ‘ਚ ਮੁੜ ਦਿਸਿਆ ਡਰੋਨ
ਤਰਨ ਤਾਰਨ ਦੇ ਪਿੰਡ ਡੱਲ ‘ਚ ਨਜ਼ਰ ਆਇਆ ਡਰੋਨ
ਚੌਕੀ ਬਾਬਾ ਪੀਰ ‘ਚ BSF ਵੱਲੋਂ ਕੀਤੀ ਗਈ ਫਾਈਰਿੰਗ
ਇੱਕ ਹਫਤੇ ਅੰਦਰ ਦੂਜੀ ਵਾਰ ਚੌਕੀ ਨੇੜੇ ਦਿਸਿਆ ਡਰੋਨ