Mansa : ਰਜਬਾਹਾ ਟੁੱਟਣ ਨਾਲ ਪੱਕੀ ਫ਼ਸਲਾਂ ‘ਚ ਭਰਿਆ ਪਾਣੀ, ਵੇਖੋ ਕਿਸਾਨਾਂ ਦੀ ਬਰਬਾਦੀ ਦਾ ਮੰਜਰ

Continues below advertisement

ਮਾਨਸਾ : ਰਜਬਾਹਾ ਟੁੱਟਣ ਨਾਲ ਪੱਕੀ ਫ਼ਸਲਾਂ ‘ਚ ਭਰਿਆ ਪਾਣੀ, ਵੇਖੋ ਕਿਸਾਨਾਂ ਦੀ ਬਰਬਾਦੀ ਦਾ ਮੰਜਰ 

#Punjab #Agriculture #Mansa #Farmer #abplive

ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਗਣਾ ਦੇ ਰਜਬਾਹਾ 'ਚ 40 ਫੁੱਟ ਦਾ ਪਾੜ ਪਾ ਗਿਆ 
ਜਿਸ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਪੱਕੀ ਝੋਨੇ ਦੀ ਫਸਲ ਜਲਮਗਨ ਹੋ ਗਈ |
ਪਿੰਡ ਵਸੀਆਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਸੂਚਿਤ ਵੀ ਕੀਤਾ ਗਿਆ ਹੈ ਅਤੇ ਵਿਭਾਗ ਦਾ ਕੋਈ ਵੀ ਅਧਿਕਾਰੀ ਜਾਇਜ਼ਾ ਲੈਣ ਨਹੀਂ ਆਇਆ |
ਫਸਲ ਦੀ ਹੋਈ ਬਰਬਾਦੀ ਤੋਂ ਗੁੱਸਾਏ ਕਿਸਾਨ ਸਰਕਾਰਾਂ ਪ੍ਰਤੀ ਰੋਸ਼ ਜਾਹਿਰ ਕਰਦੇ ਨਜ਼ਰ ਆਏ 
ਕਿਸਾਨਾਂ ਦਾ ਕਹਿਣਾ ਹੈ ਕਿ ਰਜਬਾਹੇ 'ਚ ਹਰ ਸਾਲ ਪਾੜ ਪੈਂਦਾ ਹੈ ਤੇ ਬਦਕਿਸਮਤੀ ਇਹ ਹੈ ਕਿ ਸਰਕਾਰਾਂ ਤੇ ਪ੍ਰਸ਼ਾਸਨ ਇਸ ਵੱਲ ਬਿਲਕੁਲ ਧਿਆਨ ਨਹੀਂ ਦਿੰਦੀਆਂ 
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਰਜਵਾਹਿਆਂ ਦੀ ਸਫਾਈ ਕਰਵਾਈ ਜਾਵੇ ਅਤੇ ਕਿਸਾਨਾਂ ਦੀ ਖਰਾਬ ਹੋਈ ਫਸਲ ਦਾ ਮੁਆਵਜਾ ਦਿੱਤਾ ਜਾਵੇ।
ਟਿਆ ਕੇਕ 
 Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

Continues below advertisement

JOIN US ON

Telegram