Earthquake In Punjab | ਪੰਜਾਬ ਦੇ ਕਈ ਇਲਾਕਿਆਂ ਵਿਚ ਆਇਆ ਭੁਚਾਲ

Continues below advertisement

Earthquake In Punjab | ਪੰਜਾਬ ਦੇ ਕਈ ਇਲਾਕਿਆਂ ਵਿਚ ਆਇਆ ਭੁਚਾਲ 
-ਤੁਹਾਨੂੰ ਵੀ ਮਹਿਸੂਸ ਹੋਏ ਝਟਕੇ - ਕਿਥੋਂ ਹੋ ਤੁਸੀਂ - ਦੱਸੋ ਕੰਮੈਂਟ ਬਾਕਸ 'ਚ 

#Punjab #Earthquake #breaking #abplive

ਵੱਡੀ ਖ਼ਬਰ 
ਪੰਜਾਬ ਦੇ ਕਈ ਇਲਾਕਿਆਂ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ 
ਦੱਸਿਆ ਜਾ ਰਿਹਾ ਹੈ ਕਿ 9.23 ਮਿੰਟ 'ਤੇ ਭੁਚਾਲ ਆਇਆ ਹੈ |
ਝਟਕੇ ਮਹਿਸੂਸ ਕਰਨ ਤੋਂ ਬਾਅਦ ਡਰੇ ਲੋਕ ਘਰਾਂ 'ਚੋਂ ਬਾਹਰ ਆ ਗਏ।
ਜਾਣਕਾਰੀ ਮੁਤਾਬਕ ਮੁਕਤਸਰ ਫ਼ਰੀਦਕੋਟ ,ਅੰਮ੍ਰਿਤਸਰ,ਫ਼ਿਰੋਜ਼ਪੁਰ ਤੇ ਕਈ ਹੋਰ ਸ਼ਹਿਰਾਂ ਚ 9.23 ਮਿੰਟ 'ਤੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ |
ਖਬਰ ਪੜ੍ਹੇ ਜਾਣ ਤੱਕ ਭੁਚਾਲ ਕਾਰਨ ਕਿਸੇ ਜਾਨੀ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਆਈ |

 

Subscribe Our Channel: ABP Sanjha  

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:  

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram