ਲਗਾਤਾਰ 22 ਘੰਟੇ ਚੱਲੀ CM Channi ਦੇ ਰਿਸ਼ਤੇਦਾਰ ਘਰ ED ਦੀ ਰੇਡ, ਦੇਖੋ ਕੀ ਕੁੱਛ ਮਿਲੀਆ ?
Continues below advertisement
ED ਵੱਲੋਂ ਮੋਹਾਲੀ 'ਚ ਹੋਈ ਛਾਪੇਮਾਰੀ
ਸਾਲ 2018 ਦੇ ਮਾਮਲੇ ਦੀ ਜਾਂਚ ਤੋਂ ਬਾਅਦ ਹੋਈ ਛਾਪੇਮਾਰੀ
ਭੁਪਿੰਦਰ ਸਿੰਘ ਹਨੀ ਦੇ ਘਰ ਛਾਪੇਮਾਰੀ
ਸੀਐਮ ਚੰਨੀ ਦੇ ਰਿਸ਼ਤੇਦਾਰ ਹਨ ਭੁਪਿੰਦਰ ਸਿੰਘ ਹਨੀ
ਰਾਤ ਭਰ ਈਡੀ ਵੱਲੋਂ ਛਾਣਬੀਣ ਜਾਰੀ ਰਹੀ
ਲਗਭਗ 22 ਘੰਟੇ ਚੱਲੀ ਈਡੀ ਵੱਲੋਂ ਛਾਣਬੀਣ
ਜਾਂਚ ਤੋਂ ਬਾਅਦ ਈਡੀ ਦੇ ਅਫਸਰ ਜਲੰਧਰ ਲਈ ਹੋਏ ਰਵਾਨਾ
ਪ੍ਰਿੰਟਰ ਅਤੇ ਨੋਟਾਂ ਦੀ ਗਿਣਤੀ ਵਾਲੀ ਮਸ਼ੀਨ ਦੀਆਂ ਤਸਵੀਰਾਂ
ਮੋਹਾਲੀ ਤੋਂ ਰੋਹਿਤ ਬਾਂਸਲ ਦੀ ਰਿਪੋਰਟ
Continues below advertisement
Tags :
Bhupinder Singh Honey