ED summoned Arvind Kejriwal | 'ਕੇਜਰੀਵਾਲ ਨੂੰ ਛੇਤੀ ਫੜਲੋ, ED ਦਾ ਇੱਕ ਸੰਮਨ ਪੰਜਾਬ ਨੂੰ 5-6 ਕਰੋੜ 'ਚ ਪੈਂਦਾ'

ED summoned Arvind Kejriwal | 'ਕੇਜਰੀਵਾਲ ਨੂੰ ਛੇਤੀ ਫੜਲੋ, ED ਦਾ ਇੱਕ ਸੰਮਨ ਪੰਜਾਬ ਨੂੰ 5-6 ਕਰੋੜ 'ਚ ਪੈਂਦਾ'

#ArvindKejriwal  #ED #delhiLiquorScam #AAP #abpsanjha #abplive 

ਅਰਵਿੰਦ ਕੇਜਰੀਵਾਲ  ਨੂੰ ਈਡੀ ਨੇ ਬੁੱਧਵਾਰ ਯਾਨਿ 31 ਜਨਵਰੀ ਨੂੰ ਪੰਜਵਾਂ ਸੰਮਨ ਜਾਰੀ ਕੀਤਾ ਹੈ,ਕੇਂਦਰੀ ਜਾਂਚ ਏਜੰਸੀ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਉਨ੍ਹਾਂ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ,ਇਸ ਤੋਂ ਪਹਿਲਾਂ ਚਾਰ ਸੰਮਨਾਂ ਵਿੱਚ ਸੀਐਮ ਕੇਜਰੀਵਾਲ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋਏ ਸਨ ਅਤੇ ਉਨ੍ਹਾਂ ਨੇ ਸਿਆਸੀ ਸਾਜ਼ਿਸ਼ ਦਾ ਦੋਸ਼ ਲਗਾਇਆ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ਮਾਮਲੇ ਵਿੱਚ ਚੱਲ ਰਹੀ ਜਾਂਚ ਦੇ ਸਬੰਧ ਵਿੱਚ 2 ਫਰਵਰੀ ਨੂੰ ਪੁੱਛਗਿੱਛ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ।

JOIN US ON

Telegram
Sponsored Links by Taboola