ਸਿੰਘੁ ਬਾਰਡਰ 'ਤੇ ਲੱਗਿਆ ਵਿੱਦਿਆ ਦਾ ਲੰਗਰ

ਸਿੰਘੁ ਬਾਰਡਰ ਤੇ ਚਲਦਾ ਵਿੱਦਿਆ ਦਾ ਲੰਗਰ
ਕਿਸਾਨ ਲੋੜਵੰਦ ਬੱਚਿਆਂ ਨੂੰ ਮੁਫ਼ਤ ਵਿੱਚ ਪੜਾਉਂਦੇ
ਸੇਵਾ ਦੇ ਤੌਰ 'ਤੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ 
50 ਤੋਂ ਵੱਧ ਬੱਚੇ ਹਰ ਰੋਜ਼ ਪੜ੍ਹਨ ਆਉਂਦੇ
ਸਾਰੇ ਬੱਚੇ ਸਿੰਘੁ ਬਾਰਡਰ ਦੇ ਨੇੜੇ ਤੇੜੇ ਹੀ ਰਹਿੰਦੇ 
ਬੱਚਿਆਂ ਨੂੰ ਹਰ ਵਿਸ਼ਾ ਪੜ੍ਹਾਇਆ ਜਾਂਦਾ 
ਪੜ੍ਹਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ 
ਮਾਪੇ ਆਪਣੇ ਬੱਚਿਆਂ ਨੂੰ ਖੁਦ ਛੱਡਣ ਆਉਂਦੇ

JOIN US ON

Telegram
Sponsored Links by Taboola