PUNBUS ਤੇ PRTC ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਖੱਜਲ ਹੋ ਰਹੇ ਮੁਸਾਫ਼ਰ
PUNBUS ਤੇ PRTC ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਖੱਜਲ ਹੋ ਰਹੇ ਮੁਸਾਫ਼ਰ
ਪਨਬੱਸ ਅਤੇ PRTC ਦੇ ਕੱਚੇ ਮੁਲਾਜ਼ਮ ਹੜਤਾਲ 'ਤੇ
ਪੱਕਿਆਂ ਕਰਨ ਦੀ ਮੰਗ ਸਣੇ ਕਈ ਮੰਗਾਂ ਨੂੰ ਲੈ ਕੇ ਹੜਤਾਲ
ਅਣਮਿਥੇ ਸਮੇਂ ਲਈ ਹੜਤਾਲ 'ਤੇ ਗਏ ਕੱਚੇ ਮੁਲਾਜ਼ਮ
ਹੜਤਾਲ ਕਾਰਨ ਯਾਤਰੀਆਂ ਨੂੰ ਹੋ ਰਹੀਆਂ ਪਰੇਸ਼ਾਨੀਆਂ
'ਸਾਨੂੰ ਸਰਕਾਰ ਨੇ ਪੱਕਿਆਂ ਕਰਨ ਦਾ ਭਰੋਸਾ ਦਿੱਤਾ ਸੀ'
'18 ਡਿੱਪੂ ਪਨਬੱਸ ਅਤੇ PRTC ਦੇ 9 ਡਿੱਪੂ ਬੰਦ'
'ਲੋਕ ਅਦਾਰਿਆਂ ਨੂੰ ਸਰਕਾਰ ਖ਼ਤਮ ਕਰਨਾ ਚਾਹੁੰਦੀ'
'ਚੰਡੀਗੜ੍ਹ ਵਿੱਚ ਕੈਪਟਨ ਅਮਰਿੰਦਰ ਦੀ ਰਿਹਾਇਸ਼ ਘੇਰਾਂਗੇ'
'ਜੇ ਮੰਗਾਂ ਨਾ ਮੰਨੀਆਂ ਤਾਂ ਪੰਜਾਬ 'ਚ ਸਾਰੇ ਰੋਡ ਜਾਮ ਕਰਾਂਗੇ'
'ਖੱਜਲ-ਖੁਆਰੀ ਲਈ ਅਸੀਂ ਲੋਕਾਂ ਤੋਂ ਮੁਆਫ਼ੀ ਮੰਗਦੇ ਹਾਂ'
ਅੰਮ੍ਰਿਤਸਰ ਤੋਂ ਗਗਨਦੀਪ ਸ਼ਰਮਾ ਦੀ ਰਿਪੋਰਟ