ਪੰਜਾਬ 'ਚ ਵੱਡਾ Encounter, ਤਾੜ-ਤਾੜ ਚੱਲੀਆਂ ਗੋਲੀਆਂ| TaranTaran| Abp Sanjha|

ਪੰਜਾਬ 'ਚ ਵੱਡਾ Encounter, ਤਾੜ-ਤਾੜ ਚੱਲੀਆਂ ਗੋਲੀਆਂ| TaranTaran| Abp Sanjha|

ਤਰਨਤਾਰਨ ਪੁਲਿਸ ਅਤੇ ਵਿਦੇਸ਼ ਵਿਚ ਬੈਠੈ ਗੈਂਗਸਟਰ ਲਖਬੀਰ ਸਿੰਘ ਲੰਡਾ ਹਰੀਕੇ ਦੇ ਗੁਰਗਿਆਂ ਵਿਚਾਲੇ ਹੋਇਆ ਮੁਕਾਬਲਾ , ਚੱਲੀਆਂ ਗੋਲੀਆਂ 
 
ਗੈਂਗਸਟਰ ਲਖਬੀਰ ਲੰਡਾ ਦੇ ਗੁਰਗਿਆਂ ਨੂੰ ਪੁਲਿਸ ਵੱਲੋਂ ਰੋਕਿਆ ਗਿਆ ਲੇਕਿਨ ਗੈਂਗਸਟਰ ਦੇ ਗੁਰਗਿਆਂ ਨੇ ਪੁਲਿਸ ਤੇ  ਚਲਾਈਆਂ ਗੋਲੀਆਂ
 
ਤਰਨਤਾਰਨ ਦੇ ਪਿੰਡ ਭੁੱਲਰ ਨੇੜੇ ਪੁਲਿਸ ਵੱਲੋਂ ਨਾਕੇਬੰਦੀ ਕੀਤੀ ਗਈ ਸੀ ਗੱਡੀ ਵਿੱਚ ਸਵਾਰ ਗੈਂਗਸਟਰ ਦੇ ਗੁਰਗਿਆਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੈਂਗਸਟਰ ਲੰਡਾ ਦੇ ਗੁਰਗਿਆਂ ਵੱਲੋਂ ਗੱਡੀ ਨੂੰ ਰੋਕਣ ਦੀ ਜਗ੍ਹਾ ਨਾਕੇ ਤੋਂ ਭਜਾ ਲਿਤਾ ਗਿਆ
 
ਪੁਲਿਸ ਵੱਲੋਂ ਪਿੱਛਾ ਕਰਨ ਤੇ ਬਦਮਾਸ਼ਾ ਦੀ ਗੱਡੀ ਉਤਰੀ ਖੇਤਾਂ ਦੇ ਵਿੱਚ ਬਾਅਦ ਵਿੱਚ ਗੱਡੀ ਵਿੱਚੋਂ ਭੱਜੇ ਬਦਮਾਸ਼ 
 
ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕਰਨ ਤੇ ਜਸਕਰਨ ਸਿੰਘ ਨਾਮ ਬਦਮਾਸ਼ ਦੇ ਪੱਟ ਵਿੱਚ ਗੋਲੀ ,ਗੋਲੀ ਲੱਗਣ ਕਾਰਨ ਹੋਇਆ ਜ਼ਖ਼ਮੀ 
 
ਉਸਦੇ ਦੋ ਹੋਰ ਸਾਥੀਆਂ ਹਰਮਨ ਸਿੰਘ ਅਤੇ ਹਰਮਿੰਦਰ ਸਿੰਘ ਨੂੰ ਪੁਲਿਸ ਨੇ ਕੀਤਾ ਕਾਬੂ 
 
ਫੜੇ ਗਏ ਬਦਮਾਸ਼ਾਂ ਕੋਲੋਂ ਇੱਕ 9 ਐਮਐਮ ਦਾ ਪਾਕਿਸਤਾਨ ਦਾ ਬਣਿਆ ਹੋਇਆ ਪਿਸਤੌਲ ,ਮੈਗਜ਼ੀਨ ਅਤੇ ਕਾਰਤੂਸ ਹੋਏ ਬਰਾਮਦ।

JOIN US ON

Telegram
Sponsored Links by Taboola