ਸਾਬਕਾ DGP ਸੁਮੇਧ ਸੈਣੀ ਦੇ ਘਰ ਰੇਡ ਲਈ ਪਹੁੰਚੀ ਵਿਜੀਲੈਂਸ ਦੀ ਟੀਮ
ਸਾਬਕਾ DGP ਸੁਮੇਧ ਸੈਣੀ ਦੇ ਘਰ ਰੇਡ ਲਈ ਆਈ ਵਿਜੀਲੈਂਸ ਦੀ ਟੀਮ
ਪੰਜਾਬ ਵਿਜੀਲੈਂਸ ਬਿਓਰੋ ਦੀ ਟੀਮ ਪਹੁੰਚੀ ਸੁਮੇਧ ਸੈਣੀ ਦੇ ਘਰ
ਨਵੇਂ ਦਰਜ ਕੀਤੇ ਗਏ ਮਾਮਲੇ ‘ਚ ਛਾਪੇਮਾਰੀ ਦਾ ਮਸਲਾ-ਸੂਤਰ
ਚੰਡੀਗੜ੍ਹ ਦੇ ਸੈਕਟਰ 20 ਵਾਲੀ ਰਿਹਾਇਸ਼ ‘ਤੇ ਪਹੁੰਚੀ ਵਿਜੀਲੈਂਸ ਟੀਮ