ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ EXCLUSIVE

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ EXCLUSIVE
ਪੰਜਾਬ ਵਿਧਾਨ ਸਭਾ ਚੋਣਾਂ 2022
ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ 'ਚ ਗੱਠਜੋੜ
BSP 20 ਸੀਟਾਂ 'ਤੇ ਚੋਣ ਲੜੇਗੀ
97 ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਚੋਣ ਲੜੇਗਾ
ਮਾਲਵਾ ਤੋਂ 7, ਮਾਝਾ ਤੋਂ 5, ਦੋਆਬਾ ਤੋਂ 8 ਸੀਟਾਂ 'ਤੇ ਚੋਣ ਲੜੇਗੀ BSP
'ਬਹੁਜਨ ਸਮਾਜ ਪਾਰਟੀ ਨਾਲ ਮਿਲ ਕੇ ਚੋਣ ਲੜਾਂਗੇ'
'ਹੋਰ ਚੋਣਾਂ ਵੀ BSP ਨਾਲ ਮਿਲ ਕੇ ਲੜਾਂਗੇ'
'ਪੰਜਾਬ ਦੀ ਸਿਆਸਤ ਲਈ ਗੱਠਜੋੜ ਵੱਡਾ ਮੋੜ'
'ਅਕਾਲੀ ਦਲ ਅਤੇ BSP ਦਾ ਇੱਕੋ ਟੀਚਾ'
'4-5 ਲੱਖ ਬੱਚਿਆਂ ਨੂੰ ਦਿੱਤੀ  SC ਸਕੌਲਰਸ਼ਿਪ'
'ਕੈਪਟਨ ਸਰਕਾਰ ਨੇ ਬੰਦ ਕੀਤੀ SC ਸਕੌਲਰਸ਼ਿਪ'
'ਕੈਪਟਨ ਸਰਕਾਰ ਨੇ ਪੰਜਾਬ ਬਰਬਾਦ ਕੀਤਾ'
'ਕੈਪਟਨ ਨੂੰ ਲੋਕਾਂ ਦੀ ਕੋਈ ਫਿਕਰ ਨਹੀਂ'
'ਕੈਪਟਨ ਨੇ ਲੋਕ ਪੱਖੀ ਸਕੀਮਾਂ ਬੰਦ ਕੀਤੀਆਂ'
'ਅਕਾਲੀ ਦਲ ਦਲਿਤ ਚਿਹਰਾ ਡਿਪਟੀ ਸੀਐੱਮ ਦੇਵੇਗਾ'
ਮੈਂ ਚਾਹੁੰਦਾਂ ਕਿ ਪ੍ਰਕਾਸ਼ ਸਿੰਘ ਬਾਦਲ ਚੋਣ ਲੜਨ: ਸੁਖਬੀਰ
25 ਸਾਲ ਬਾਅਦ ਇਕੱਠੀਆਂ ਦੋਵੇਂ ਪਾਰਟੀਆਂ
1996 'ਚ ਮਿਲ ਕੇ ਲੜੀਆਂ ਸੀ ਲੋਕ ਸਭਾ ਚੋਣਾਂ
1996 'ਚ ਗੱਠਜੋੜ ਨੂੰ ਮਿਲੀਆਂ ਸੀ 13 'ਚੋਂ 11 ਸੀਟਾਂ
ਸਤੰਬਰ 2020 'ਚ ਅਕਾਲੀ ਦਲ NDA ਤੋਂ ਹੋਇਆ ਸੀ ਵੱਖ

JOIN US ON

Telegram
Sponsored Links by Taboola