Big News | 3 ਦਿਨਾਂ ਤੋਂ ਲਾਪਤਾ Famous Body Builder ਦੀ ਵੇਖੋ ਕਿਸ ਹਾਲਤ 'ਚ ਮਿਲੀ ਲਾਸ਼ | Faridkot News
Download ABP Live App and Watch All Latest Videos
View In AppBig News | 3 ਦਿਨਾਂ ਤੋਂ ਲਾਪਤਾ Famous Body Builder ਦੀ ਵੇਖੋ ਕਿਸ ਹਾਲਤ 'ਚ ਮਿਲੀ ਲਾਸ਼ | Faridkot News
#Punjabnews #faridkot #gymtrainer #abplive
ਪਿਛਲੇ 3 ਦਿਨਾਂ ਤੋਂ ਲਾਪਤਾ ਮਸ਼ਹੂਰ ਬੌਡੀ ਬਿਲਡਰ ਤੇ ਜਿੰਮ ਟਰੇਨਰ ਦੀ ਮਿਲੀ ਲਾਸ਼
ਸ੍ਰੀ ਮੁਕਤਸਰ ਸਾਹਿਬ ਨਹਿਰ 'ਚੋਂ ਮਿਲੀ ਲਾਸ਼
ਚੰਡੀਗੜ੍ਹ ਦੀ ਜਿੰਮ 'ਚ ਦਿੰਦਾ ਸੀ ਟ੍ਰੇਨਿੰਗ
ਵੱਡੀ ਖ਼ਬਰ ਸਾਹਮਣੇ ਆਈ ਹੈ ਫ਼ਰੀਦਕੋਟ ਤੋਂ
ਜਿਥੇ ਪਿਛਲੇ 3 ਦਿਨਾਂ ਤੋਂ ਲਾਪਤਾ ਹੋਏ ਜਿੰਮ ਟ੍ਰੇਨਰ ਦੀ ਲਾਸ਼ ਨਹਿਰ ਚੋਂ ਬਰਾਮਦ ਕੀਤੀ ਗਈ ਹੈ।
ਕੋਟਕਪੂਰਾ ਦੇ ਰਹਿਣ ਵਾਲੇ ਜੈ ਸਿੰਘ ਦੀ ਲਾਸ਼ ਸ੍ਰੀ ਮੁਕਤਸਰ ਸਾਹਿਬ ਦੇ ਬੀਰਵਾਲਾ ਦੇ ਨੇੜਿਓਂ ਨਹਿਰ ਵਿੱਚ ਮਿਲੀ ਹੈ।
ਬਾਡੀ ਬਿਲਡਰ ਜੈ ਸਿੰਘ ਮਿਸਟਰ ਏਸ਼ੀਆ ਵੀ ਰਹਿ ਚੁੱਕਾ ਹੈ
ਪਰਿਵਾਰਕ ਮੈਂਬਰਾਂ ਮੁਤਾਬਕ, ਜੈ ਸਿੰਘ ਪਿਛਲੇ ਕੁਝ ਸਮੇਂ ਤੋਂ ਪਰੇਸ਼ਾਨ ਚੱਲ ਰਿਹਾ ਸੀ ਪਰ ਉਸ ਨੂੰ ਕੀ ਦਿੱਕਤ ਸੀਇਸ ਬਾਰੇ ਉਸ ਨੇ ਕਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਨਹੀਂ ਕੀਤੀ।
ਜੈ ਸਿੰਘ ਦਾ ਆਪਣੀ ਘਰਵਾਲੀ ਨਾਲ ਤਕਰੀਬਨ 10 ਸਾਲ ਪਹਿਲਾਂ ਤਲਾਕ ਹੋ ਚੁੱਕਿਆ ਹੈ।
ਜੈ ਸਿੰਘ ਦੇ ਵੱਡੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਚੰਡੀਗੜ੍ਹ ਦੀ ਇੱਕ ਜਿੰਮ ਵਿੱਚ ਟ੍ਰੇਨਰ ਵਜੋਂ ਕੰਮ ਕਰਦਾ ਸੀ।
14 ਸਤੰਬਰ ਨੂੰ ਉਸ ਦਾ ਫੋਨ ਆਇਆ ਸੀ ਕਿ ਉਹ ਕੋਟਕਪੂਰਾ ਆ ਰਿਹਾ ਹੈ।ਪਰ ਉਹ ਨਹੀਂ ਆਇਆ ਅਤੇ ਅਗਲੇ ਦਿਨ ਪੁਲਸ ਵੱਲੋਂ ਉਨ੍ਹਾਂ ਨੂੰ ਸੂਚਨਾਂ ਦਿੱਤੀ ਗਈ ਕਿ ਜੈ ਚੰਦ ਦਾ ਬੈਗ ਅਤੇ ਹੋਰ ਸਮਾਨ ਨਹਿਰ ਕਿਨਾਰੇ ਬਰਾਮਦ ਹੋਇਆ ਹੈ।
ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸਨੇ ਨਹਿਰ ’ਚ ਛਾਲ ਮਾਰੀ ਹੋ ਸਕਦੀ ਹੈ ਪਰ ਅੱਜ ਉਸਦੀ ਲਾਸ਼ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚੋਂ ਬਰਾਮਦ ਹੋ ਗਈ ਹੈ।
ਨਹਿਰ ਚੋਂ ਮਿਲੀ ਲਾਸ਼ ਤੋਂ ਬਾਅਦ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਜੈ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਹੈ ਹਾਲਾਂਕਿ ਜੈ ਸਿੰਘ ਦੀ ਮੌਤ ਕਿਵੇਂ ਹੋਈ ਇਸ ਬਾਰੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਖ਼ੁਲਾਸਾ ਕੀਤਾ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਪੋਸਟਮਾਰਟਮ ਰਿਪੋਰਟ ਵਿੱਚ ਕੁਝ ਹੋਰ ਖ਼ੁਲਾਸੇ ਹੋਏ ਤਾਂ ਉਸ ਦੇ ਆਧਾਰ ਉੱਤੇ ਕਾਰਵਾਈ ਕੀਤੀ ਜਾਵੇਗੀ।
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...