Faridkot Karamjit anmol- ਕਰਮਜੀਤ ਅਨਮੋਲ ਨੂੰ ਸੁਣਨ ਨਹੀਂ ਪਹੁੰਚੇ ਪਿੰਡਾਂ ਦੇ ਲੋਕ !!!

Continues below advertisement

Faridkot Karamjit anmol- ਕਰਮਜੀਤ ਅਨਮੋਲ ਨੂੰ ਸੁਣਨ ਨਹੀਂ ਪਹੁੰਚੇ ਪਿੰਡਾਂ ਦੇ ਲੋਕ !!!
#Punjab #AAP #Faridkot #Karamjitanmol #Electioncampaign #loksabhaelection #abplive

ਫਰੀਦਕੋਟ ਲੋਕ ਸਭਾ ਹਲਕਾ ਤੋ ਆਮ ਆਦਮੀ ਪਾਰਟੀ ਉਮੀਦਵਾਰ ਕਰਮਜੀਤ ਅਨਮੋਲ ਵੱਲੋਂ ਗਿੱਦੜਬਾਹਾ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ |
ਅਨਮੋਲ ਦੀਆਂ ਰੈਲ਼ੀਆਂ 'ਚ ਦਿਖਣ ਵਾਲੇ ਭਾਰੀ ਇਕੱਠ ਤੇ ਭੀੜ ਦਾ ਨਜ਼ਾਰਾ ਸੁਰਖ਼ੀਆਂ ਬਟੋਰਦਾ ਹੈ
ਦਰਅਸਲ ਅਨਮੋਲ ਅੱਜ ਦੋਦਾ ਦੇ ਇਕ ਪੈਲੇਸ ਵਿਚ ਪ੍ਰਚਾਰ ਕਰਨ ਅਤੇ ਲੋਕ ਮਿਲਣੀ ਕਰਨ ਪਹੁੰਚੇ ਸਨ
ਲੇਕਿਨ ਇਸ ਦੌਰਾਨ ਜ਼ਿਆਦਾ ਇਕੱਠ ਨਾ ਹੋਣ ਕਾਰਨ ਪੈਲੇਸ ਵਿੱਚ ਜ਼ਿਆਦਾਤਰ ਕੁਰਸੀਆਂ ਖਾਲੀ  ਦਿਖਾਈ ਦਿੱਤੀਆਂ
ਅਜਿਹੇ ਚ ਆਪ ਆਗੂਆਂ ਦੇ ਕਹਿਣ ਤੇ ਵਰਕਰਾਂ ਵੱਲੋ ਜਲਦ ਹੀ ਮੌਕਾ ਸੰਭਾਲਿਆ ਗਿਆ
ਤੇ ਖਾਲੀ ਕੁਰਸੀਆਂ ਇਕੱਠੀਆਂ ਕਰਕੇ ਪਾਸੇ ਰੱਖ ਦਿੱਤੀਆਂ ਗਈਆਂ
ਤਾਂ ਕਿ ਹਾਲ ਖ਼ਾਲੀ ਦਿਖਾਈ ਨਾ ਦੇ ਸਕੇ!
ਉਥੇ ਹੀ ਆਪ ਆਗੂਆਂ ਦੇ ਸੰਬੋਧਨ ਤੋਂ ਬਾਅਦ ਘੱਟ ਇਕੱਠ ਨੂੰ ਵੇਖਦਿਆਂ ਕਰਮਜੀਤ ਅਨਮੋਲ ਵੀ ਜਲਦੀ ਵਿੱਚ
ਸੰਬੋਧਨ ਕਰਕੇ ਚੱਲਦੇ ਬਣੇ। ਹਾਲਾਂਕਿ ਪੱਤਰਕਾਰਾਂ ਨੇ ਜਦੋਂ ਹੁੰਗਾਰਾ ਮਿਲਣ ਤੇ ਹੋਰ ਮੁੱਦਿਆਂ ਦੀ ਗੱਲ ਕੀਤੀ ਤਾਂ ਅਨਮੋਲ
ਕੀ ਜਵਾਬ ਦਿੱਤੇ ਤੁਸੀਂ ਖ਼ੁਦ ਹੀ ਸੁਣ ਲਓ

Subscribe Our Channel: ABP Sanjha   

 / @abpsanjha  

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram