ਕਿਸਾਨਾਂ ਸਾਹਮਣੇ ਝੁਕੀ ਮੋਦੀ ਸਰਕਾਰ,PM ਮੋਦੀ ਨੇ ਖੁਦ ਕਾਨੂੰਨ ਵਾਪਿਸ ਲੈਣ ਦਾ ਕੀਤਾ ਐਲਾਨ, ਬਦਲੇਗੀ ਪੰਜਾਬ ਦੀ ਸਿਆਸੀ ਫਿਜ਼ਾ

ਭਾਰਤ ਸਰਕਾਰ ਨੇ ਖੇਤੀ ਕਾਨੂੰਨ ਵਾਪਿਸ ਲੈਣ ਦਾ ਲਿਆ ਫੈਸਲਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤਾ ਵੱਡਾ ਐਲਾਨ

11 ਮਹੀਨੇ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਕਰ ਰਹੇ ਸਨ ਅੰਦੋਲਨ 

 ਗੁਰਪੁਰਬ ਦੇ ਮੌਕੇ ‘ਤੇ   ਪ੍ਰਧਾਨ ਮੰਤਰੀ ਨੇ ਕੀਤਾ ਐਲਾਨ 

ਅੰਦੋਲਨ ਖ਼ਤਮ ਕਰਵਾਉਣ ਦੇ ਲਈ ਵੱਡਾ ਐਲਾਨ

ਪ੍ਰਧਾਨ ਮੰਤਰੀ ਬੋਲੇ-ਅੰਦੋਲਨ ਖ਼ਤਮ ਕਰਨ ਕਿਸਾਨ  

ਕੈਪਟਨ ਨੇ PM ਦੇ ਫੈਸਲੇ ਦੀ ਕੀਤੀ ਸ਼ਲਾਘਾ 

ਸੰਸਦ 'ਚ ਰੱਦ ਹੋਣ 'ਤੇ ਅੰਦੋਲਨ ਹੋਵੇਗਾ  ਖ਼ਤਮ-ਕਿਸਾਨ

5 ਜੂਨ, 2020 ਨੂੰ ਖੇਤੀ ਸਬੰਧੀ ਤਿੰਨ ਔਰਡੀਨੈਂਸ ਲਿਆਂਦੇ

14 ਸਤੰਬਰ, 2020 ਨੂੰ ਲੋਕ ਸਭਾ 'ਚ ਖੇਤੀ ਬਿੱਲ ਪੇਸ਼ ਕੀਤੇ

17 ਸਤੰਬਰ ਨੂੰ ਲੋਕ ਸਭਾ 'ਚ ਖੇਤੀ ਬਿੱਲ ਪਾਸ ਹੋਏ

20 ਸਤੰਬਰ ਨੂੰ ਖੇਤੀ ਬਿੱਲ ਰਾਜਸਭਾ 'ਚ ਪਾਸ ਹੋਏ

27 ਸਤੰਬਰ, 2020 ਨੂੰ ਰਾਸ਼ਟਰਪਤੀ ਰਾਮਨਾਥ ਨੇ ਮਨਜ਼ੂਰੀ ਦਿੱਤੀ

ਤਿੰਨੋ ਖੇਤੀ ਬਿੱਲ 27 ਸਤੰਬਰ 2020 ਤੋਂ ਕਾਨੂੰਨ ਬਣ ਗਏ

26 ਤੇ 27 ਨਵੰਬਰ 2020 ਨੂੰ 'ਦਿੱਲੀ ਚੱਲੋ' ਅਭਿਆਨ ਚਲਾਇਆ

22 ਜਨਵਰੀ ਨੂੰ ਕਿਸਾਨਾਂ ਨਾਲ ਸਰਕਾਰ ਦੀ ਆਖ਼ਰੀ ਬੈਠਕ ਹੋਈ

JOIN US ON

Telegram
Sponsored Links by Taboola