Farm Laws repeal : ਪੰਜਾਬ ਦੇ ਪਿੰਡਾ 'ਚ ਜਸ਼ਨ ਦਾ ਮਾਹੌਲ, ਵੰਡੀਆਂ ਜਲੇਬੀਆਂ, ਦੇਖੋ ਤਸਵੀਰਾਂ

ਭਾਰਤ ਸਰਕਾਰ ਨੇ ਖੇਤੀ ਕਾਨੂੰਨ ਵਾਪਿਸ ਲੈਣ ਦਾ ਲਿਆ ਫੈਸਲਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤਾ ਵੱਡਾ ਐਲਾਨ

11 ਮਹੀਨੇ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਕਰ ਰਹੇ ਸਨ ਅੰਦੋਲਨ 

 ਗੁਰਪੁਰਬ ਦੇ ਮੌਕੇ ‘ਤੇ   ਪ੍ਰਧਾਨ ਮੰਤਰੀ ਨੇ ਕੀਤਾ ਐਲਾਨ 

ਅੰਦੋਲਨ ਖ਼ਤਮ ਕਰਵਾਉਣ ਦੇ ਲਈ ਵੱਡਾ ਐਲਾਨ

ਪ੍ਰਧਾਨ ਮੰਤਰੀ ਬੋਲੇ-ਅੰਦੋਲਨ ਖ਼ਤਮ ਕਰਨ ਕਿਸਾਨ  

ਕੈਪਟਨ ਨੇ PM ਦੇ ਫੈਸਲੇ ਦੀ ਕੀਤੀ ਸ਼ਲਾਘਾ 

ਸੰਸਦ 'ਚ ਰੱਦ ਹੋਣ 'ਤੇ ਅੰਦੋਲਨ ਹੋਵੇਗਾ  ਖ਼ਤਮ-ਕਿਸਾਨ

JOIN US ON

Telegram
Sponsored Links by Taboola