Navdeep Jalbera got Bail | ਨੌਜਵਾਨ ਕਿਸਾਨ ਨਵਦੀਪ ਜਲਬੇੜਾ ਨੂੰ ਮਿਲੀ ਜ਼ਮਾਨਤ | Farm activist | Haryana

Navdeep Jalbera got Bail | ਨੌਜਵਾਨ ਕਿਸਾਨ ਨਵਦੀਪ ਜਲਬੇੜਾ ਨੂੰ ਮਿਲੀ ਜ਼ਮਾਨਤ | Farm activist | Haryana
ਨੌਜਵਾਨ ਕਿਸਾਨ ਨਵਦੀਪ ਜਲਬੇੜਾ ਨੂੰ ਵੱਡੀ ਰਾਹਤ
ਪੰਜਾਬ ਹਰਿਆਣਾ ਹਾਈਕੋਰਟ ਨੇ ਦਿੱਤੀ ਜ਼ਮਾਨਤ
ਵਾਟਰ ਕੇਨਨ ਬੁਆਏ ਨਵਦੀਪ ਜਲਬੇੜਾ ਨੂੰ ਮਿਲੀ ਜ਼ਮਾਨਤ 
ਚੰਡੀਗੜ੍ਹ ਏਅਰਪੋਰਟ ਤੋਂ ਹੋਈ ਸੀ ਗ੍ਰਿਫਤਾਰੀ 

ਇਸ ਵੇਲੇ ਦੀ ਵੱਡੀ ਖ਼ਬਰ 
ਕਿਸਾਨ ਅੰਦੋਲਨ ਨਾਲ ਜੁੜੇ ਨੌਜਵਾਨ ਨਵਦੀਪ ਜਲਬੇੜਾ ਨੂੰ ਜ਼ਮਾਨਤ ਮਿਲ ਗਈ ਹੈ |
ਜੀ ਹਾਂ ਵਾਟਰ ਕੇਨਨ ਬੁਆਏ ਨਾਮ ਨਾਲ ਮਸ਼ਹੂਰ ਨਵਦੀਪ ਜਲਬੇੜਾ 
ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ |
ਦੱਸ ਦਈਏ ਕਿ ਹਰਿਆਣਾ ਪੁਲਿਸ ਨੇ ਨਵਦੀਪ ਨੂੰ ਚੰਡੀਗੜ੍ਹ ਏਅਰਪੋਰਟ ਤੋਂ 
28 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਉਤੇ 307 ਸਮੇਤ ਕਈ ਧਰਾਵਾਂ ਅਧੀਨ ਕੇਸ ਦਰਜ ਸਨ।
ਕਿਸਾਨਾਂ ਤੇ ਨਵਦੀਪ ਦੇ ਪਰਿਵਾਰ ਦੇ ਇਲਜ਼ਾਮ ਹਨ ਕਿ ਪੁਲਿਸ ਨੇ ਗਿਰਫਤਾਰੀ ਤੋਂ ਬਾਅਦ 
ਨਵਦੀਪ ਨੂੰ ਥਰਡ ਡਿਗਰੀ ਟੋਰਚਰ ਕੀਤਾ ਤੇ ਲਗਾਤਾਰ ਉਸਦੀ ਰਿਹੈ ਦੀ ਮੰਗ ਕੀਤੀ ਜਾ ਰਹੀ ਸੀ |
ਇੰਨਾ ਹੀ ਨਹੀਂ ਕਿਸਾਨ ਜਥੇਬੰਦੀਆਂ ਨੇ ਨਵਦੀਪ ਜਲਬੇੜਾ ਦੀ ਰਿਹਾਈ ਲਈ 
17 ਅਤੇ 18 ਜੁਲਾਈ ਨੂੰ ਐੱਸਪੀ ਅੰਬਾਲਾ ਦਫ਼ਤਰ ਘੇਰਨ ਦਾ ਐਲਾਨ ਕੀਤਾ ਹੋਇਆ ਸੀ 
ਇਸੀ ਵਿਚਾਲੇ ਖਬਰ ਆਈ ਹੈ ਕਿ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ।
ਜਲਬੇੜਾ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ।

JOIN US ON

Telegram
Sponsored Links by Taboola