Captain ਦੀ ਰਿਹਾਇਸ਼ ਘੇਰਨ ਜਾ ਰਹੇ ਕਿਸਾਨਾਂ ਨੂੰ Police ਨੇ ਰੋਕਿਆ, ਲਾਇਆ ਉੱਥੇ ਹੀ ਧਰਨਾ

 

10 ਹਜ਼ਾਰ ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਮਿਲਦਾ ਮੁਆਵਜ਼ਾ

5 ਹਜ਼ਾਰ ਸੂਬਾ ਅਤੇ 5 ਹਜ਼ਾਰ ਕੇਂਦਰ ਸਰਕਾਰ ਦਿੰਦੀ ਮੁਆਵਜ਼ਾ

ਕੰਢਿਆਲੀ ਤਾਰ ਤੋਂ ਪਾਰ ਕਿਸਾਨਾਂ ਦੀ ਕੱੁਲ 21,600 ਕਿੱਲੇ ਜ਼ਮੀਨ

ਸਰਹੱਦੀ ਇਲਾਕੇ 'ਚ ਕੁੱਲ 220 ਪਿੰਡਾਂ ਦੀ ਜ਼ਮੀਨ ਕੰਢਿਆਲੀ ਤਾਰ ਤੋਂ ਪਾਰ

ਕੰਢਿਆਲੀ ਤਾਰ ਤੋਂ ਪਾਰ ਖੇਤਾਂ 'ਚ ਕੰਮ ਲਈ ਮਿਲਦਾ ਘੱਟ ਸਮਾਂ

ਕਿਸਾਨਾਂ ਨੂੰ ਸਿਰਫ ਕਣਕ ਜਾਂ ਝੋਨਾ ਹੀ ਲਾਉਣ ਦੀ ਇਜ਼ਾਜਤ’

‘ਸੁਰੱਖਿਆ ਕਾਰਨਾਂ ਕਰਕੇ ਵੱਧ ਉਚਾਈ ਵਾਲੀਆਂ ਫਸਲਾਂ ਬੀਜਣ 'ਤੇ ਰੋਕ

ਕਿਸਾਨਾਂ ਦੀ ਮੰਗ ਪ੍ਰਤੀ ਏਕੜ ਨੂੰ ਇਕਾਈ ਮੰਨ ਦਿੱਤਾ ਜਾਵੇ ਮੁਆਵਜ਼ਾ

 

JOIN US ON

Telegram
Sponsored Links by Taboola