ਕਿਸਾਨ ਲੀਡਰ ਮਨਜੀਤ ਸਿੰਘ ਧਨੇਰ ਨੇ ਦੱਸੀ ਅੱਗੇ ਦੀ ਰਣਨੀਤੀ

ਜ਼ਾਬਤੇ ‘ਚ ਰਹਿ ਕੇ ਕਿਸਾਨੀ ਸੰਘਰਸ਼ ਲੜਿਆ ਜਾਵੇਗਾ-ਧਨੇਰ
‘ਮੀਟਿੰਗ ‘ਚ ਕਿਸਾਨ ਨੁਮਾਇੰਦਿਆਂ ਨੇ ਖੇਤੀ ਕਾਨੂੰਨ ਦੀਆਂ ਕਮੀਆਂ ਗਿਣਵਾਈਆਂ’
ਮੋਦੀ ਮਨ ਕੀ ਬਾਤ ਕਰਦਾ, ਲੋਕਾਂ ਦੀ ਬਾਤ ਨਹੀਂ ਕਰਦਾ-ਧਨੇਰ 
ਕਿਸਾਨਾਂ ਨੇ 26-27 ਨਵੰਬਰ ਨੂੰ ਕਰਨਾ ਹੈ ਦਿੱਲੀ ਕੂਚ
ਪਿੰਡਾਂ ਦੇ ਪਿੰਡ ਖੇਤੀ ਕਾਨੂੰਨਾਂ ਖ਼ਿਲਾਫ਼ ਹੋਏ ਨੇ ਲਾਮਬੰਦ 
ਕਿਸਾਨਾਂ ਨੇ ਖੇਤੀ ਕਾਨੂੰਨ ਵਾਪਿਸ ਲੈਣ ਦਾ ਲਿਆ ਅਹਿਦ

JOIN US ON

Telegram
Sponsored Links by Taboola