Farmer protest| 'ਪੰਜਾਬ ਅਤੇ ਕਿਸਾਨ ਨੂੰ ਬਦਨਾਮ ਕਰਨਾ ਚਾਹ ਰਹੀ ਸਰਕਾਰ'
ABP Sanjha
Updated at:
22 Feb 2024 02:58 PM (IST)
Download ABP Live App and Watch All Latest Videos
View In AppFarmer protest| 'ਪੰਜਾਬ ਅਤੇ ਕਿਸਾਨ ਨੂੰ ਬਦਨਾਮ ਕਰਨਾ ਚਾਹ ਰਹੀ ਸਰਕਾਰ'
#RakeshTikait #Farmerprotest2024 #MSP #KissanProtest #Shambhuborder #teargas #piyushgoyal #Farmers #SKM #Farmers #Kisan #BhagwantMann #Shambuborder #Jagjitsinghdalewal #ShubhKaranSingh #Sarwansinghpander #NarendraModi #BJP #Punjab #PunjabNews #abpsanjha #ABPNews #abplive
ਅੱਜ ਚੰਡੀਗੜ੍ਹ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋ ਰਹੀ ਹੈ, ਇਸ ਮੀਟਿੰਗ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਅੰਦੋਲਨ ਨੂੰ ਹੋਰ ਲੰਬਾ ਖਿੱਚਣਾ ਚਾਹੁੰਦੀ ਅਤੇ ਮਕਸਦ ਪੰਜਾਬ ਅਤੇ ਕਿਸਾਨਾਂ ਨੂੰ ਬਦਨਾਮ ਕਰਨਾ |