ਕਿਸਾਨ ਲੀਡਰਾਂ ਤੋਂ ਸੁਣੋ ਕੀ ਹੈ ਉਨ੍ਹਾਂ ਦੀ ਹੁਣ ਅਗਲੀ ਰਣਨੀਤੀ
Continues below advertisement
'ਕੇਂਦਰ ਆਪਣੇ ਖੇਤੀ ਕਾਨੂੰਨ ਬਿਲਕੁਲ ਰੱਦ ਕਰੇ'
'ਸਾਨੂੰ ਖੇਤੀ ਕਾਨੂੰਨ ਵਿੱਚ ਸੋਧਾਂ ਮਨਜ਼ੂਰ ਨਹੀਂ'
'ਫਿਲਹਾਲ ਸਾਡੀ ਕੇਂਦਰ ਨਾਲ ਕੋਈ ਗੱਲ ਨਹੀਂ ਹੋ ਰਹੀ'
'ਸਰਕਾਰ ਵਾਰ-ਵਾਰ ਪੁਰਾਣਾ ਰਾਗ ਅਲਾਪ ਰਹੀ ਹੈ'
'ਫਿਲਹਾਲ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਨਾ ਚਾਹੁੰਦੀ'
'ਅਸੀਂ ਖੇਤੀ ਕਾਨੂੰਨ ਰੱਦ ਕਰਵਾਉਣ ਹੀ ਦਿੱਲੀ ਆਏ ਹਾਂ'
'ਜੇਕਰ ਸਾਡੀ ਆਮਦਨ ਦੁੱਗਣੀ ਕਰਨੀ ਤਾਂ ਕਾਨੂੰਨ ਰੱਦ ਕਰੋ'
12 ਦਸੰਬਰ ਤੱਕ ਜੈਪੁਰ-ਦਿੱਲੀ ਹਾਈਵੇ ਰੋਕਣ ਦਾ ਕੀਤਾ ਐਲਾਨ
'12 ਦਸੰਬਰ ਨੂੰ ਇੱਕ ਦਿਨ ਲਈ ਟੋਲ ਪਲਾਜ਼ਾ ਫ੍ਰੀ ਕੀਤੇ ਜਾਣਗੇ'
14 ਦਸੰਬਰ ਨੂੰ ਪੂਰੇ ਦੇਸ਼ ਵਿੱਚ ਧਰਨੇ ਪ੍ਰਦਰਸ਼ਨ ਕਰਨ ਦਾ ਐਲਾਨ
ਜੀਉ ਦੇ ਉਤਪਾਦ ਦੇ ਬਾਈਕਾਟ ਦਾ ਵੀ ਦਿੱਤਾ ਗਿਆ ਸੱਦਾ

Tags :
Kisan Delhi Live Kisan Dharna In Delhi Kisan Dharna Live Kisan Andolan In Delhi Kisan Andolan Live Farmers Protest Live Kisan Delhi Kisan IN DELHI Kisan Protest LIVE Kisan Protest In Delhi Kisan Dharna Farmers\' Protest Kisan Andolan