ਹੱਡ ਚੀਰਵੀਂ ਠੰਡ 'ਚ ਕਿਸਾਨਾਂ ਦੇ ਹੌਂਸਲੇ ਬੁਲੰਦ,ਜੋਸ਼ ਚੜ੍ਹਿਆ ਅਸਮਾਨੀ

ਕਿਸਾਨ ਅੰਦੋਲਨ ਦਾ ਅੱਜ 19ਵਾਂ ਦਿਨ
ਸਿੰਘੂ ਬੌਰਡਰ 'ਤੇ ਕਿਸਾਨਾਂ ਦਾ ਧਰਨਾ ਜਾਰੀ
ਇੱਕ ਦਿਨ ਦੇ ਵਰਤ 'ਤੇ ਬੈਠੇ ਕਿਸਾਨ ਲੀਡਰ
ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਭੁੱਖ ਹੜਤਾਲ
ਠੰਡ ਦੇ ਬਾਵਜੂਦ ਹੱਕਾਂ ਦੀ ਲੜਾਈ ਲਈ ਡਟੇ ਕਿਸਾਨ
ਸਰਕਾਰ ਨੇ ਕਾਨੂੰਨ 'ਚ ਸੋਧ ਕਰਨ ਦਾ ਦਿੱਤਾ ਪ੍ਰਸਤਾਅ
ਕਿਸਾਨ ਜਥੇਬੰਦੀਆਂ ਨੇ ਸਰਕਾਰ ਦੇ ਪ੍ਰਸਤਾਅ ਨੂੰ ਠੁਕਰਾਇਆ
ਕਿਸਾਨਾਂ ਦੀ ਇੱਕੋ ਮੰਗ-ਖੇਤੀ ਕਾਨੂੰਨ ਰੱਦ ਹੋਣ

JOIN US ON

Telegram
Sponsored Links by Taboola