ਸੰਗਰੂਰ 'ਚ ਬਿਜਲੀ ਸੰਕਟ ਨੂੰ ਲੈ ਕੇ ਕਿਸਾਨਾਂ ਦਾ XEN ਦੇ ਦਫ਼ਤਰ 'ਤੇ ਕਬਜ਼ਾ

ਸੀਨੀਅਰ ਕਾਰਜਕਾਰੀ ਇੰਜੀਨੀਅਰ ਦਫ਼ਤਰ 'ਤੇ ਕਿਸਾਨਾਂ ਦਾ ਕਬਜ਼ਾ

ਲਹਿਰਾਗਾਗਾ ਦਫ਼ਤਰ ਦੇ ਬਾਹਰ ਧਰਨੇ ਉੱਤੇ ਬੈਠੇ ਕਿਸਾਨ
ਕਰਮਚਾਰੀ ਤੇ ਅਧਿਕਾਰੀਆਂ ਨੂੰ ਦਫ਼ਤਰ ਅੰਦਰ ਨਹੀਂ ਜਾਣ ਦਿੱਤਾ
ਬਿਜਲੀ ਸੰਕਟ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਘਿਰਾਓ
8 ਘੰਟੇ ਬਿਜਲੀ ਦੀ ਮੰਗ ਕਰ ਰਹੇ ਕਿਸਾਨ
ਝੋਨੇ ਦੀ ਫਸਲ ਲਈ ਨਹੀਂ ਮਿਲ ਰਹੀ ਪੂਰੀ ਬਿਜਲੀ
 
 

JOIN US ON

Telegram
Sponsored Links by Taboola