ਜਦੋਂ ਕਿਸਾਨਾਂ ਨੇ ਦਿੱਲੀ ਨੂੰ ਪਾਏ ਸੀ ਚਾਲੇ

ਗਣਰਾਜ ਦਿਹਾੜੇ ਮੌਕੇ ਦਿੱਲੀ ਦੀਆਂ ਸੜਕਾਂ ‘ਤੇ ਿਕਸਾਨ
ਪੈਦਲ, ਟਰੈਕਟਰ ਅਤੇ ਘੋੜਿਆਂ ‘ਤੇ ਅਗਾਂਹ ਵਧੇ ਕਿਸਾਨ
ਕਈ ਮਹੀਨਿਆਂ ਤੋਂ ਖੱਜਲ ਖੁਆਰ ਹੋ ਰਹੇ ਨੇ ਕਿਸਾਨ
ਰਾਹ ‘ਚ ਕਿਸਾਨਾਂ ਦੇ ਲਈ ਕੀਤੀ ਗਏ ਨੇ ਇੰਤਜ਼ਾਮ
ਕਈ ਥਾਵਾਂ ‘ਤੇ ਪੁਲਿਸ ਨੇ ਛੱਡੇ ਹੰਝੂ ਗੈਸ ਦੇ ਗੋਲੇ
ਦੋ ਮਹੀਨਿਆਂ ਤੋਂ ਕਿਸਾਨਾਂ ਦਾ ਅੰਦੋਲਨ ਦਿੱਲੀ ‘ਚ ਜਾਰੀ
ਕਰਨਾਲ ਬਾਈਪਾਸ ਤੋਂ ਕੱਢੀਆਂ ਵਿਸ਼ੇਸ਼ ਝਾਂਕੀਆਂ
ਪਰੇਡ ਵਿੱਚ ਲੱਖਾਂ ਦੀ ਗਿਣਤੀ 'ਚ ਕਿਸਾਨ ਸ਼ਾਮਲ
ਟਰੈਕਟਰ ਪਰੇਡ ਦੌਰਾਨ ਕਈ ਥਾਵਾਂ 'ਤੇ ਹਿੰਸਾ ਦੇਖਣ ਨੂੰ ਮਿਲੀ
ਦਿੱਲੀ ਪੁਲਿਸ ਦੀਆਂ ਰੋਕਾਂ ਤੋੜਦੇ ਹੋਏ ਅੱਗੇ ਵਧੇ ਕਿਸਾਨ
ਨਾਂਗਲੋਈ ਇਲਾਕੇ 'ਚ ਹਾਲਾਤ ਤਣਾਅਪੂਰਨ

JOIN US ON

Telegram
Sponsored Links by Taboola