Farmer Protest LIVE : ਟਰੈਕਟਰ ਪਰੇਡ ਨੂੰ ਲੈ ਕੇ ਦਿੱਲੀ ਪੁਲਿਸ ਦੇ ਕੀ ਨੇ ਪ੍ਰਬੰਧ ?
Sarfaraz Singh
Updated at:
26 Jan 2021 10:25 AM (IST)
Download ABP Live App and Watch All Latest Videos
View In App
ਦੇਸ਼ ਲਈ ਅਜ ਦਾ ਦਿਨ ਬੇਹਦ ਹੀ ਖਾਸ ਹੈ । ਅਜ ਦੇਸ਼ ਵਿਚ 2 ਪਰੇਡਾ ਕਢੀਆ ਜਾ ਰਹੀਆ ਹਨ। ਇਕ ਪਰੇਡ ਰਾਜਧਾਨੀ ਦਿਲੀ ਦੇ ਰਾਜਪਥ ਦੇ ਕਡੀ ਜਾ ਰਹੀ ਹੈ ਦੁਜੀ ਪਰੇਡ ਕਿਸਾਨਾ ਵਲੋ ਅਜ ਟਰੈਕਟਰ ਪਰੇਡ ਰਾਹੀ ਕੀਤੀ ਜਾ ਰਹੀ ਹੈ । ਦਿਲੀ ਦੇ ਟਰਾੰਸਪੋਰਟ ਨਗਰ ਵਿਚ ਕਿਸਾਨ ਤਿਆਰ ਬਰ ਤਿਆਰ ਹਨ । ਕਿਸਾਨ ਸ਼ਕਤੀ ਪਰਦਰਸ਼ਨ ਕਰ ਰਹੇ ਹਨ। ਦਿਲੀ ਪੁਲਿਸ ਨੇ ਬਾਰਾ ਵਜੇ ਦਾ ਸਮਾ ਦਿਤਾ ਸੀ। ਇਹ ਤਸਵੀਰਾ ਟਰਾਸਪੋਰਟ ਨਗਰ ਦੀਆ ਹਨ। ਦਿਲੀ ਜਾਣ ਵਾਲੇ ਰਸਤੀਆ ਨੂੰ ਬੰਦ ਕੀਤਾ ਜਾ ਰਿਹਾ ਹੈ ਪੁਲਿਸ ਵਲੋ.