Farmer Protest Live : ਵੇਖੋ ਕਿਸਾਨਾ ਨੇ ਕਿਵੇਂ ਹਟਾਏ ਰਾਹ ਚੋਂ ਪੱਥਰ

ਡੀ ਗਿਣਤੀ ਵਿਚ ਕਿਸਾਨ ਟਰੈਕਟਰਾ ਤੇ ਸਵਾਰ ਹੋ ਕੇ ਦਿਲੀ ਵਲ ਵਧ ਰਹੇ ਹਨ। ਖੇਤੀ ਕਾਨੂੰਨਾ ਦੇ ਖਿਲਾਫ ਕਿਸਾਨ ਜਥੇਬੰਦੀਆ ਵਲੋ ਅਜ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਗਿਆ ਸੀ ਅਜ ਇਹ ਇਤਿਹਾਸਕ ਦਿਨ ਆ ਗਿਆ ਹੈ। ਅਤੇ ਕਿਸਾਨ ਦਿਲੀ ਵਲ ਟਰੈਕਟਰ ਪਰੇਡ ਕਰ ਰਹੇ ਹਨ । ਤਸਵੀਰਾ ਪੰਜਾਬ ਦੇ ਕਿਸਾਨਾ ਦੀਆ ਹਨ ਜੋ ਦਿਲੀ ਦੀਆ ਸੜਕਾ ਤੇ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ। ਟਰੈਕਟਰਾ ਤੇ ਕਿਸਾਨ ਜਥੇਬੰਦੀ ਦੇ ਝੰਡੇ ਦੇ ਨਾਲਨਾਲ ਭਾਰਤ ਦੇਸ਼ ਦਾ ਤਿਰੰਗਾ ਝੰਡਾ ਵੀ ਲਗਾਇਆ ਗਿਆ ਹੈ। ਰੰਗ ਬਿਰੰਗੇ ਟਰੈਕਟਰ ਲੈ ਕੇ ਇਸ 26 ਜਨਵਰੀ ਦੇ ਦਿਨ ਕਿਸਾਨ ਟਰੈਕਟਰ ਪਰੇਡ ਕਰ ਰਹੇ ਹਨ। ਕਿਸਾਨ ਲੀਡਰ ਸਤਨਾਮ ਸਿੰਂਘ ਪੰਨੂ ਅਤੇ ਸਰਵਨ ਸਿੰਘ ਪੰਧੇਰ ਵਲੋ ਇਸ ਟਰੈਕਟਰ ਪਰੇਡ ਦੀ ਅਗਵਾਈ ਕੀਤੀ ਜਾ ਰਹੀ ਹੈ। 

JOIN US ON

Telegram
Sponsored Links by Taboola