Farmer protest | ਕੇਂਦਰ ਸਰਕਾਰ ਦੀ ਨੱਕ 'ਚ ਦਮ ਕਰਨ ਲਈ ਰੇਲਵੇ ਲਾਈਨਾਂ 'ਤੇ ਬੈਠੇ ਕਿਸਾਨ

Continues below advertisement

Farmer protest | ਕੇਂਦਰ ਸਰਕਾਰ ਦੀ ਨੱਕ 'ਚ ਦਮ ਕਰਨ ਲਈ ਰੇਲਵੇ ਲਾਈਨਾਂ 'ਤੇ ਬੈਠੇ ਕਿਸਾਨ 

#FarmersProtest2024 #khanouriborder #shambhuborder #Kisanandolan #delhichalo #farmersprotest2024 #delhiFarmersprotest #haryanapoliceupdate #KisanProtest #Shambhuborder #teargas #FarmersDetained #SKM #SamyuktKisanMorcha #Farmers #Kisan #BhagwantMann #AAPPunjab #RahulGandhi #Congress #NarendraModi #BJP #Punjab #PunjabNews

ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਹਰਿਆਣਾ ਦੀਆਂ ਸਰਹੱਦਾਂ ਖਨੌਰੀ ਤੇ ਸ਼ੰਭੂ ਬਾਰਡਰ 'ਤੇ ਕਿਸਾਨ ਅੰਦੋਲਨ ਜਾਰੀ ਹੈ |
ਕੇਂਦਰ ਸਰਕਾਰ 'ਤੇ ਦਬਾਅ ਬਣਾਉਣ ਲਈ ਤੈਅ ਰਣਨੀਤੀ ਮੁਤਾਬਕ ਅੱਜ ਕਿਸਾਨ ਦੇਸ਼ ਭਰ 'ਚ ਰੇਲਾਂ ਰੋਕ ਰਹੇ ਹਨ |
ਜਿਸਦੇ ਤਹਿਤ ਪੰਜਾਬ 'ਚ 60 ਜਗ੍ਹਾ ਟ੍ਰੇਨਾਂ ਰੋਕੀਆਂ ਜਾ ਰਹੀਆਂ ਹਨ | 
ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤਕ ਕੇਂਦਰ ਸਰਕਾਰ msp ਸਮੇਤ ਉਨ੍ਹਾਂ ਦੀਆਂ ਬਾਕੀ ਕਿਸਾਨੀ ਮੰਗਾਂ ਨੂੰ ਅਮਲੀ ਰੂਪ ਚ 
ਪ੍ਰਵਾਨ ਨਹੀਂ ਕਰਦੀ 
ਉਦੋਂ ਤੱਕ ਅੰਦੋਲਨ ਜਾਰੀ ਰਹੇਗਾ | ਤੇ ਇਸ ਵਾਰ ਕਿਸਾਨ ਕਿਸੀ ਭਰੋਸੇ 'ਤੇ ਘਰ ਵਾਪਸੀ ਨਹੀਂ ਕਰਨਗੇ |
ਜ਼ਿਕਰ ਏ ਖ਼ਾਸ ਹੈ ਕਿ 13 ਫਰਵਰੀਂ ਨੂੰ ਸ਼ੁਰੂ ਹੋਏ ਇਸ ਅੰਦੋਲਨ ਦੌਰਾਨ 
ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਵਿਚਕਾਰ 4 ਬੈਠਕਾਂ ਹੋਈਆਂ 
ਲੇਕਿਨ ਇਨ੍ਹਾਂ ਬੈਠਕਾਂ ਚ ਗੱਲ ਕਿਸੇ ਤਨ ਪਤਨ ਨਹੀਂ ਲੱਗੀ |
ਸਰਕਾਰ ਨੇ ਜੋ ਪੇਸ਼ਕਸ਼ਾਂ ਦਿੱਤੀਆਂ ਕਿਸਾਨਾਂ ਨੂੰ ਉਹ ਨਾਮੰਜ਼ੂਰ ਰਹੀਆਂ |
ਬੀਤੇ ਦਿਨੀ ਇਕ ਵਾਰ ਫਿਰ ਫੋਨ ਕਿਸਾਨਾਂ ਨੂੰ 5 ਸਾਲਾਂ ਲਈ 5 ਫ਼ਸਲਾਂ 'ਤੇ ਸ਼ਰਤਾਂ ਤਹਿਤ 
msp ਦੇਣ ਦੀ ਪੇਸ਼ਕਸ਼ ਕੀਤੀ ਗਈ |
ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਵਜ੍ਹਾ ਦਸਦੇ ਹੋਏ 
ਕੇਂਦਰ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ | ਤੇ ਕਿਹਾ ਕਿ ਅੰਦੋਲਨ ਉਸੇ ਤਰ੍ਹਾਂ ਜਾਰੀ ਰਹੇਗਾ |

Subscribe Our Channel: ABP Sanjha   

 / @abpsanjha  

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram