ਕਿਸਾਨ ਕਿਹੜੀ ਗੱਲੋ ਕੈਪਟਨ ਸਰਕਾਰ ਨੂੰ ਦੇਣਗੇ ਮੁੁੰਹ ਤੋੜ ਜਵਾਬ ?

ਕੇਂਦਰੀ ਸਿਹਤ ਮੰਤਰੀ ਦਾ ਫੂਕਿਆ ਪੁਤਲਾ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੀਤਾ ਪ੍ਰਦਰਸ਼ਨ
ਹਰਸ਼ ਵਰਧਨ ਦੇ ਬਿਆਨਾਂ ਨੇ ਜਖ਼ਮਾਂ 'ਤੇ ਪਾਇਆ ਲੂਣ
ਸਿਹਤ ਮੰਤਰੀ ਨੇ ਕਿਸਾਨਾਂ ਬਾਰੇ ਦਿੱਤਾ ਸੀ ਵਿਵਾਦਿਤ ਬਿਆਨ
ਚੋਣਾਂ ਦੇ ਮੱਦੇਨਜ਼ਰ ਕੀਤੀਆਂ ਜਾ ਰਹੀਆਂ ਸਿਆਸੀ ਰੈਲੀਆਂ
ਕਿਸਾਨਾਂ ਦਾ ਸਵਾਲ ਸਿਆਸੀ ਰੈਲੀਆਂ 'ਚ ਨਹੀਂ ਫੈਲਦਾ ਕੋਰੋਨਾ
ਕਿਸਾਨਾਂ ਦੇ ਅੰਦੋਲਨ ਨੂੰ ਢਾਹ ਲਗਾਉਣ ਲਈ ਦਿੱਤਾ ਬਿਆਨ
ਕੇਂਦਰ ਸਰਕਾਰ ਦੀ ਮੰਸ਼ਾ ਕਿਸੇ ਤਰ੍ਹਾਂ ਕਿਸਾਨਾਂ ਦਾ ਅੰਦੋਲਨ ਹੋਵੇ ਖ਼ਤਮ
18 ਅਪ੍ਰੈਲ ਨੂੰ ਭਗਤਾਂ ਵਾਲੀ ਮੰਡੀ 'ਚ ਕਰਾਂਗੇ ਇਕੱਠ
'ਲੋਕਾਂ ਵੱਲੋਂ ਲਗਾਤਾਰ ਅੰਦੋਲਨ ਨੂੰ ਮਿਲ ਰਿਹਾ ਸਮਰਥਨ'

JOIN US ON

Telegram
Sponsored Links by Taboola