Farmer unions to protest during PM’s visit| 'ਹਰ ਹਾਲ ਵਿੱਚ ਮੋਦੀ ਦਾ ਜ਼ੋਰਦਾਰ ਵਿਰੋਧ ਕਰਾਂਗੇ'-ਉਗਰਾਹਾਂ ਜਥੇਬੰਦੀ ਦਾ ਐਲਾਨ

Continues below advertisement

Farmer unions to protest during PM’s visit| 'ਹਰ ਹਾਲ ਵਿੱਚ ਮੋਦੀ ਦਾ ਜ਼ੋਰਦਾਰ ਵਿਰੋਧ ਕਰਾਂਗੇ'-ਉਗਰਾਹਾਂ ਜਥੇਬੰਦੀ ਦਾ ਐਲਾਨ #farmer #pmmodi #patila #jogindersinghugrahan ਉਗਰਾਹਾਂ ਜਥੇਬੰਦੀ ਨੇ PM ਮੋਦੀ ਦੇ ਵਿਰੋਧ ਦਾ ਐਲਾਨ ਕੀਤਾ, PM ਮੋਦੀ 23 ਮਈ ਨੂੰ ਪਟਿਆਲਾ ਵਿੱਚ ਰੈਲੀ ਕਰਨਗੇ ਅਤੇ ਕਿਸਾਨ ਉਸ ਦਿਨ ਪਟਿਆਲਾ ਵੱਲ ਵਿਰੋਧ ਵਜੋਂ ਮਾਰਚ ਕਰਨਗੇ, ਬਰਨਾਲਾ ਵਿੱਚ ਸੂਬਾ ਕਮੇਟੀ ਦੀ ਮੀਟਿੰਗ ਹੋਈ ਅਤੇ ਉਸ ਤੋਂ ਬਾਅਦ ਜੋਗਿੰਦਰ ਸਿੰਘ ਉਗਰਾਹਾਂ ਨੇ ਇਹ ਜਾਣਕਾਰੀ ਦਿੱਤੀ ਕਿ ਜ਼ੋਰਦਾਰ ਵਿਰੋਧ ਕਰਨ ਦੀ ਰਣਨੀਤੀ ਬਣਾਈ ਗਈ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਮਈ ਨੂੰ ਪ੍ਰਨੀਤ ਕੌਰ ਦੇ ਹੱਕ ਵਿੱਚ ਪਟਿਆਲਾ ਵਿੱਚ ਰੈਲੀ ਕਰਨਗੇ ਅਤੇ ਅਗਲੇ ਦਿਨ 24 ਮਈ ਨੂੰ ਗੁਰਦਾਸਪੁਰ ਤੋਂ ਪਾਰਟੀ ਉਮੀਦਵਾਰ ਦਿਨੇਸ਼ ਬੱਬੂ ਅਤੇ ਜਲੰਧਰ ਵਿੱਚ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਰੈਲੀਆਂ ਕਰਨਗੇ। ਇਸ ਲ਼ਈ ਸੁਰੱਖਿਆ ਦੇ ਵੀ ਕਰੜੇ ਇੰਤਜ਼ਾਮ ਹੋਣਗੇ | Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram