Farmer Warning to Arvind Khanna |'ਆ ਤਾਂ ਸਹੀ ਪਿੰਡਾਂ 'ਚ ''ਕਿਸਾਨਾਂ ਦੀ BJP ਉਮੀਦਵਾਰ ਅਰਵਿੰਦ ਖੰਨਾ ਨੂੰ ਲਲਕਾਰ

Continues below advertisement

Farmer Warning to Arvind Khanna |'ਆ ਤਾਂ ਸਹੀ ਪਿੰਡਾਂ 'ਚ ''ਕਿਸਾਨਾਂ ਦੀ BJP ਉਮੀਦਵਾਰ ਅਰਵਿੰਦ ਖੰਨਾ ਨੂੰ ਲਲਕਾਰ
#Sangrur #BJP #Arvindkhanna #Farmerprotest #Election #loksabha #abplive 
ਭਾਜਪਾ ਦੀ ਟਿਕਟ ਮਿਲਣ ਤੋਂ ਬਾਅਦ ਸੰਗਰੂਰ ਪਹੁੰਚੇ ਅਰਵਿੰਦ ਖੰਨਾ ਨੇ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ 'ਤੇ ਵੱਡਾ ਬਿਆਨ ਦਿੱਤਾ ਹੈ |
ਖੰਨਾ ਨੇ ਸਾਫ ਕਿਹਾ ਹੈ ਕਿ ਕਿਸਾਨ ਬੀਜੇਪੀ ਦੇ ਖਿਲਾਫ ਨਹੀਂ ਹਨ | ਬੀਜੇਪੀ ਦਾ ਵਿਰੋਧ ਮੁੱਖ ਮੰਤਰੀ ਭਗਵੰਤ ਮਾਨ ਦੀ ਹੱਲਾਸ਼ੇਰੀ ਤੇ ਮਿਲੀਭੁਗਤ ਨਾਲ 1-2 ਕਿਸਾਨ ਜਥੇਬੰਦੀਆਂ ਕਰ ਰਹੀਆਂ ਹਨ |ਅਸਲ ਕਿਸਾਨ ਤਾਂ ਖੇਤਾਂ ਤੇ ਮੰਡੀਆਂ ਚ ਵਿਅਸਤ ਹਨ | ਖੰਨਾ ਨੇ ਇਥੋਂ ਤੱਕ ਕਹਿ ਦਿੱਤਾ ਕਿ ਅੰਦੋਲਨ ਚ ਬਿਲਕੁਲ ਵੀ ਕਿਸਾਨ ਨਹੀਂ ਹਨ |
ਖੰਨਾ ਦੇ ਇਸ ਬਿਆਨ ਤੋਂ ਬਾਅਦ ਕਿਸਾਨ ਆਗੂ ਭੜਕ ਉੱਠੇ ਹਨ |ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹੀ ਬਿਆਨਬਾਜ਼ੀ ਕਰਨ ਵਾਲੇ ਖੰਨਾ ਇਕ ਵਾਰ ਪਿੰਡਾਂ ਚ ਪ੍ਰਚਾਰ ਕਰਨ ਨਿਕਲਣ ਤਾਂ ਸਹੀ - ਉਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ |
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram