Farmer protest | 'ਮੋਦੀ ਅਜੇ ਖੇਤੀ ਕਾਨੂੰਨਾਂ ਨੂੰ ਨਹੀਂ ਭੁੱਲਿਆ'-ਕਿਸਾਨਾਂ ਨੇ ਲਲਕਾਰੀ ਸਰਕਾਰ
ABP Sanjha
Updated at:
15 Feb 2024 02:52 PM (IST)
Download ABP Live App and Watch All Latest Videos
View In AppFarmer protest | 'ਮੋਦੀ ਅਜੇ ਖੇਤੀ ਕਾਨੂੰਨਾਂ ਨੂੰ ਨਹੀਂ ਭੁੱਲਿਆ'-ਕਿਸਾਨਾਂ ਨੇ ਲਲਕਾਰੀ ਸਰਕਾਰ
#FarmerProtest #FarmerProtest2024 #Haryana #Delhi #Police #Punjab #KisanAndolan2024 #RailwayTrack #Haryana
#Delhichalo #shambhuborder #Farmers #Protest #sarwansinghpandher #piyushgoyal #arjunmunda #kuldeepdhaliwal #cmmann #bjp #pmmodi #delhichalo #farmersprotest2024 #delhiFarmersprotest #patilapolice #haryanapoliceupdate #abpsanjha
ਕਿਸਾਨਾਂ ਨੇ ਪੰਜਾਬ ਭਰ ਵਿੱਚ ਪ੍ਰਦਰਸ਼ਨ ਕੀਤਾ ਹੈ, ਟੋਲ ਫ੍ਰੀ ਕਰਵਾਏ ਹਨ ਅਤੇ ਰੇਲ ਚੱਕਾ ਵੀ ਜਾਮ ਕੀਤਾ, ਪਠਾਨਕੋਟ ਅੰਮ੍ਰਿਤਸਰ ਕੌਮੀ ਰਾਹ ਤੇ ਪੈਂਦੇ ਲਦਪਾਲਮਾ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਇਕੱਠ ਕਰ ਟੋਲ ਪਲਾਜ਼ਾ ਨੂੰ ਫ੍ਰੀ ਕੀਤਾ ਗਿਆ ਜਦੋਂ ਕਿ ਮੋਗਾ ਵਿੱਚ ਵੀ ਪ੍ਰਦਰਸ਼ਨ ਕੀਤਾ ਗਿਆ ਹੈ |