6 ਮਹੀਨਿਆਂ ਦੀ ਤਿਆਰੀ ਕਰ ਕੇ ਚੰਡੀਗੜ੍ਹ ਮੋਰਚੇ 'ਤੇ ਪਹੁੰਚੇ ਕਿਸਾਨ; ਸੁਣੋ ਕੀ ਹੈ ਰਣਨੀਤੀ @ABP Sanjha ​

Continues below advertisement

ਕਿਸਾਨਾਂ ਦੇ ਸੂਬਾ ਸਰਕਾਰ ਵਿਚਕਾਰ ਪਏ ਰੇੜਕੇ ਨੂੰ ਲੈ ਕੇ ਕਿਸਾਨਾਂ ਦਾ ਮੋਰਚਾ ਚੰਡੀਗੜ੍ਹ ਵਿਖੇ ਜਾਰੀ ਹੈ। ਇਸ ਦੌਰਾਨ ਕਿਸਾਨਾਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਉਹ 6 ਮਹੀਨਿਆਂ ਦੀ ਤਿਆਰੀ ਕਰ ਕੇ ਆਏ ਹਨ। ਜੇਕਰ ਸਰਕਾਰ 6 ਮਹੀਨੇ ਵੀ ਉਨ੍ਹਾਂ ਦੀ ਗੱਲ ਨਹੀਂ ਮੰਨੇਗੀ ਉਹ ਲਗਾਤਾਰ ਧਰਨੇ 'ਤੇ ਡਟੇ ਰਹਿਣਗੇ।

Continues below advertisement

JOIN US ON

Telegram