ਜੇਠ-ਹਾੜ ਦੀ ਗਰਮੀ ਤੋਂ ਬਚਣ ਲਈ ਕਿਸਾਨਾਂ ਦਾ ਨਵਾਂ ਜੁਗਾੜ

ਕਿਸਾਨਾਂ ਨੇ ਕੀਤੀਆਂ ਗਰਮੀਆਂ ਤੋਂ ਬਚਣ ਲਈ ਤਿਆਰੀਆਂ
ਜੇਠ-ਹਾੜ ਦੀ ਗਰਮੀ ਤੋਂ ਬਚਣ ਲਈ 
ਏਸੀ, ਫਰਿਜ਼, ਪੱਖਿਆਂ ਦੇ ਕੀਤੇ ਗਏ ਬੰਦੋਬਸਤ
ਪਰਾਲੀ ਨਾਲ ਤਿਆਰ ਕੀਤੀਆਂ ਗਈਆਂ ਛੰਨਾ
ਕਿਸਾਨਾਂ ਨੇ ਡਟੇ ਰਹਿਣ ਦਾ ਕੀਤਾ ਦਾਅਵਾ
ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨਾਂ ਦਾ ਜਜ਼ਬਾ ਬਰਕਰਾਰ
ਕਿਸਾਨ ਅੰਦੋਲਨ ਨੂੰ ਦਿੱਲੀ ‘ਚ ਹੋਣ ਨੂੰ ਆਏ 119 ਦਿਨ
ਪਰਾਲੀ, ਕਾਨ੍ਹੇ ਅਤੇ ਬਾਂਸ ਨਾਲ ਤਿਆਰ ਕੀਤੀਆਂ ਝੌਂਪੜੀਆਂ
ਝੌਂਪੜੀ ਬਣਾਉਣ ‘ਚ 25 ਤੋਂ 30 ਹਜ਼ਾਰ ਦਾ ਖ਼ਰਚਾ ਆਉੰਦਾ
 ਕਾਨੂੰਨ ਰੱਦ ਕਰਵਾਏ ਬਿਨਾਂ ਵਾਪਿਸ ਨਹੀਂ ਜਾਣਾ-ਕਿਸਾਨ

JOIN US ON

Telegram
Sponsored Links by Taboola