ਕਿਸਾਨਾਂ ਦੀ ਚੇਤਾਵਨੀ - ਜੇ ਗਵਰਨਰ ਸਾਇਨ ਨਾ ਕਰੁਗਾ ਤਾਂ ਭਾਜਪਾ ਨੂੰ ਕੱਢਾਗੇ ਪੰਜਾਬ ਤੋਂ ਬਾਹਰ
Continues below advertisement
ਦਰ ਸਰਕਾਰ ਵੱਲੋਂ ਲਏ ਗਏ ਖੇਤੀਬਾੜੀ ਕਾਨੂੰਨਾਂ ਦਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹੈ। ਪੰਜਾਬ ਤੇ ਹਰਿਆਣਾ ਵਿੱਚ ਇਸ ਦਾ ਸਖ਼ਤ ਵਿਰੋਧ ਹੋ ਰਿਹਾ ਹੈ ਤੇ ਕਿਸਾਨ ਪਿਛਲੇ ਇੱਕ ਹਫਤੇ ਤੋਂ ਸੜਕਾਂ ‘ਤੇ ਹਨ। ਮੰਗਲਵਾਰ ਨੂੰ ਵੀ ਪੰਜਾਬ ਦੇ ਕਿਸਾਨ ਰੇਲਵੇ ਟਰੈਕ 'ਤੇ ਬੈਠ ਕੇ ਧਰਨਾ ਦੇ ਰਹੇ ਹਨ ਤੇ ਉਨ੍ਹਾਂ ਵੱਲੋਂ ਰੇਲ ਰੋਕੋ ਅੰਦੋਲਨ ਨੂੰ ਹੋਰ ਅੱਗੇ ਵਧਾ ਦਿੱਤਾ ਗਿਆ ਹੈ।
Continues below advertisement
Tags :
Kisan Beas Pull Dharna Kheti Bill Kissan Warns Captain Rail Stoppped Kheti Ordinance Farmer On Rail Tracks Kissan Rail Protest Youth Protest Kisaan Protest Amritsar Delhi Road Kissan Leader Farmers Warns Modi Farmers Protest Continues Kissan Dharna Farmer Dharna Abp Sanjha Live ABP Sanjha News Punjab Band Punjab Bjp Abp Sanjha Farmer Protest