ਕਿਸਾਨਾਂ 'ਤੇ ਕੁਦਰਤ ਦੀ ਮਾਰ, ਨੁਕਸਾਨੀ ਗਈ ਫ਼ਸਲ 'ਤੇ ਮੁਆਵਜ਼ੇ ਦੀ ਕਰ ਰਹੇ ਮੰਗ
Sarfaraz Singh
Updated at:
07 Apr 2021 07:18 PM (IST)
Download ABP Live App and Watch All Latest Videos
View In Appਬੀਤੀ ਰਾਤ ਤੇਜ਼ ਮੀਂਹ ਅਤੇ ਹਨ੍ਹੇਰੀ ਕਾਰਨ ਪੰਜਾਬ ਚ ਕਾਫ਼ੀ ਜਗ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ। ਜਿਸ ਤੋਂ ਬਾਅਦ ਕਿਸਾਨਾਂ ਨੇ ਇਸਨੂੰ ਦੁਹਰੀ ਮਾਰ ਦੱਸਿਆ ਹੈ ਅਤੇ ਸਰਕਾਰ ਤੋਂ ਨੁਕਸਾਨੀ ਗਈ ਫ਼ਸਲ 'ਤੇ ਮੁਆਵਜ਼ੇ ਦੀ ਮੰਗ ਕੀਤੀ ਹੈ।