ਰੇਲਵੇ ਟ੍ਰੈਕ ਤੋਂ ਹਟ ਕਿਸਾਨ ਪਲੇਟਫਾਰਮ 'ਤੇ ਡਟੇ

ਰੇਲਵੇ ਟ੍ਰੈਕ ਤੋਂ ਹਟ ਕੇ ਕਿਸਾਨ ਪਲੇਟਫਾਰਮ ਤੇ ਡਟ ਗਏ ਨੇ। ਮਾਲਗੱਡੀਆਂ ਨੂੰ ਰਾਹ ਦਿੱਤਾ ਜਾ ਰਿਹਾ ਹੈ ਪਰ ਨਾਅਰਿਆਂ 'ਚ ਉਹੀ ਜੋਸ਼ ਬਰਕਰਾਰ ਹੈ। ਸਰਕਾਰ ਖਿਲਾਫ ਗੁੱਸਾ ਮੁੱਕਿਆ ਨਹੀਂ ਹੈ ਤੇ ਨਾ ਹੀ ਪਿੱਛੇ ਹਟਣ ਦੇ ਮੂਡ 'ਚ ਹਨ।
ਚੰਡੀਗੜ੍ਹ 'ਚ 30 ਕਿਸਾਨ ਜਥੇਬੰਦੀਆਂ ਦੀ ਬੈਠਕ ਚ ਕੈਪਟਨ ਸਰਕਾਰ ਦੀ ਅਪੀਲ ਨੂੰ ਮੰਨਦਿਆ ਫੈਸਲਾ ਲਿਆ ਗਿਆ ਸੀ ਕਿ ਮਾਲ ਗੱਡੀਆਂ ਨੂੰ 5 ਨਵੰਬਰ ਤੱਕ ਰਾਹ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਐਲਾਨੀ ਜਾਵੇਗੀ।
 
 

JOIN US ON

Telegram
Sponsored Links by Taboola