ਖੇਤੀ ਬਿੱਲਾਂ ਨੂੰ ਲੈ ਕੇ ਰਾਜਪਾਲ ਤੋਂ ਕਿਸਾਨ ਧਿਰਾਂ ਨੂੰ ਕਿੰਨੀ ਉਮੀਦ ?
Continues below advertisement
ਪੰਜਾਬ ਵਿਧਾਨਸਭਾ ਚ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਕੈਪਟਨ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਿੱਲਾਂ ਨੂੰ ਪਾਸ ਕਰ ਦਿੱਤਾ ਗਿਆ ਪਰ ਹੁਣ ਸਭ ਦੀਆਂ ਨਜ਼ਰਾਂ ਰਾਜਪਾਲ 'ਤੇ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਰਾਜਪਾਲ ਦਸਤਖਤ ਨਹੀਂ ਕਰਨਗੇ, ਉਹ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਕਿਸਾਨ ਜਥੇਬੰਦੀਆਂ ਮੁਤਾਬਕ ਲੜਾਈ ਸਿੱਧੀ ਦਿੱਲੀ ਨਾਲ ਹੋਈ। ਕਿਸਾਨ ਜਥੇਬੰਦੀਆਂ ਦੀ ਅਗਲੀ ਮੀਟਿੰਗ 4 ਨਵੰਬਰ ਨੂੰ ਹੋਵੇਗੀ।
Continues below advertisement
Tags :
Punjab Government Msp Rate Bill CM New Msp Bill Punjab Government Bill VP Badnore Farm Act Punjab Governor Captain Govt Modi Govt President Governor Punjab Farmers