Breaking : ਮੋਗਾ ‘ਚ ਵਿਜੇ ਸਾਂਪਲਾ ਦਾ ਜ਼ੋਰਦਾਰ ਵਿਰੋਧ.ਘੇਰੀ ਗੱਡੀ

Continues below advertisement

ਮੋਗਾ ‘ਚ ਵਿਜੇ ਸਾਂਪਲਾ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ.ਕਿਸਾਨਾਂ ਨੇ ਬੀਜੇਪੀ ਖ਼ਿਲਾਫ ਕੀਤੀ ਨਾਅਰੇਬਾਜੀ.ਵਿਰੋਧ ਦੌਰਾਨ ਗੱਡੀ ਦਾ ਸ਼ੀਸ਼ਾ ਭੰਨਿਆ ਗਿਆ.ਨਵਾਂਸ਼ਹਿਰ ‘ਚ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਘਿਰਾਓ.ਨਗਰ ਕਾਊਂਸਲ ਚੋਣਾਂ ਬਾਬਤ ਮੀਟਿੰਗ ਲਈ ਆਏ ਸਨ ਲੀਡਰ

Continues below advertisement

JOIN US ON

Telegram