SSP ਨੂੰ ਸ਼ਿਕਾਇਤ ਕਰਨ ਗਏ BJP ਆਗੂਆਂ 'ਤੇ ਉਲਟਾ ਕਿਸਾਨਾਂ ਦਾ ਹੱਲਾ-ਬੋਲ
ਏਬੀਪੀ ਸਾਂਝਾ
Updated at:
13 Jul 2021 07:18 PM (IST)
Download ABP Live App and Watch All Latest Videos
View In Appਸੰਗਰੂਰ ‘ਚ BJP ਲੀਡਰਾਂ ਦਾ ਕਿਸਾਨਾਂ ਨੇ ਕੀਤਾ ਘਿਰਾਓ, BJP ਲੀਡਰ SSP ਨੂੰ ਮੰਗ ਪੱਤਰ ਦੇਣ ਪਹੁੰਚੇ ਸਨ, SSP ਨੇ ਕਿਸਾਨਾਂ ਨੂੰ ਸਮਝਾਉਣ ਦੀ ਕੀਤੀ ਕੋਸ਼ਿਸ਼, ਕਿਸਾਨਾਂ ਨੇ ਥਾਣੇ ਦੇ ਬਾਹਰ ਲਾਇਆ ਸੀ ਧਰਨਾ, ਕਿਸਾਨਾਂ ਵੱਲੋਂ BJP ਦੇ ਵਿਰੋਧ ਦਾ ਕੀਤਾ ਹੋਇਆ ਐਲਾਨ, 8 ਮਹੀਨਿਆਂ ਤੋਂ ਦਿੱਲੀ ‘ਚ ਧਰਨਾ ਦੇ ਰਹੇ ਕਿਸਾਨ, ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਕਰ ਰਹੇ ਕਿਸਾਨ, ਸਰਕਾਰ ਖੇਤੀ ਕਾਨੂੰਨ ਰੱਦ ਕਰਨ ਤੋਂ ਕਰ ਰਹੀ ਇਨਕਾਰ.