BJP ਦੀਆਂ ਨੀਤੀਆਂ ਨੂੰ ਲੋਕਾਂ ਨੇ ਪਛਾੜਿਆ, ਸੰਵਿਧਾਨ ਬਚਾਉਣ 'ਚ ਕਿਸਾਨ ਅੰਦੋਲਨ ਨੇ ਵੱਡਾ ਕੰਮ ਕੀਤਾ-ਜਗਜੀਤ ਡੱਲੇਵਾਲ

Continues below advertisement
BJP ਦੀਆਂ ਨੀਤੀਆਂ ਨੂੰ ਲੋਕਾਂ ਨੇ ਪਛਾੜਿਆ, ਸੰਵਿਧਾਨ ਬਚਾਉਣ 'ਚ ਕਿਸਾਨ ਅੰਦੋਲਨ ਨੇ ਵੱਡਾ ਕੰਮ ਕੀਤਾ-ਜਗਜੀਤ ਡੱਲੇਵਾਲ
 
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ
ਕਿਸਾਨਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕੀਤਾ ਨਮਨ
ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਹੈ-ਜਗਜੀਤ ਡੱਲੇਵਾਲ
ਲੋਕਾਂ ਨੇ ਸਰਕਾਰ ਦੇ ਜ਼ਬਰ ਨੂੰ ਚੋਣਾਂ 'ਚ ਪਛਾੜਿਆ
BJP ਨੂੰ ਹਰਿਆਣਾ, ਯੁਪੀ, ਮਹਾਰਾਸ਼ਟਰ 'ਚ ਸੱਟ ਲੱਗੀ
BJP ਦੀਆਂ ਨੀਤੀਆਂ ਨੂੰ ਲੋਕਾਂ ਨੇ ਪਛਾੜਿਆ-ਜਗਜੀਤ ਡੱਲੇਵਾਲ
ਸੰਵਿਧਾਨ ਬਚਾਉਣ 'ਚ ਕਿਸਾਨ ਅੰਦੋਲਨ ਨੇ ਵੱਡਾ ਕੰਮ ਕੀਤਾ-ਜਗਜੀਤ ਡੱਲੇਵਾਲ
ਟੀਐਮਸੀ ਦੇ ਲੀਡਰਾਂ ਨੇ ਵੀ ਅੱਜ ਕਿਸਾਨਾਂ ਨਾਲ ਕੀਤੀ ਮੁਲਾਕਾਤ
ਖਿਨੌਰੀ ਬਾਰਡਰ ਤੋਂ ਅਨਿਲ ਜੈਨ ਦੀ ਰਿਪੋਰਟ
 
 
Continues below advertisement

JOIN US ON

Telegram