ਪੰਜਾਬ ਦੇ ਕਿਸਾਨ ਹੋਏ ਕੇਂਦਰ ਸਰਕਾਰ ਨੂੰ ਸਿੱਧੇ
Continues below advertisement
ਕੇਂਦਰ ਵੱਲੋਂ ਪਾਸ ਕੀਤੇ ਕਾਨੂੰਨ ਦੇਸ਼ ਵਿਰੋਧੀ.ਮੈਂ ਪਹਿਲੀ ਵਾਰ ਦੇਖਿਆ ਸਾਰਾ ਦੇਸ਼ ਕਿਸਾਨਾਂ ਨਾਲ ਖੜ੍ਹਾ.ਭਾਰਤੀ ਜਨਤਾ ਪਾਰਟੀ ਨੂੰ ਪੰਜਾਬ 'ਚੋਂ ਬਾਹਰ ਕੱਢਾਂਗੇ.ਅਸੀਂ ਇਨਕਲਾਬ ਮੰਗਦੇ ਹਾਂ, ਧਰਮ ਤੇ ਜਾਤ ਦੀ ਲੜਾਈ ਨਹੀਂ.ਪੰਜਾਬ ‘ਚ ਖੇਤੀ ਕਾਨੂੰਨ ਨਹੀਂ ਹੋਣ ਦੇਵਾਂਗੇ ਲਾਗੂ.ਕੈਪਟਨ ਨੂੰ ਅਸੀਂ ਮਜਬੂਰ ਕੀਤਾ ਕਿ ਇਜਲਾਸ ਸੱਦੋ.ਕਿਸਾਨ ਪ੍ਰਦਰਸ਼ਨਾਂ ਨੇ ਸਾਰੀਆਂ ਪਾਰਟੀਆਂ ਦੇ ਪੈਰਾਂ 'ਚੋਂ ਕੱਢੀ ਜ਼ਮੀਨ
Continues below advertisement
Tags :
Kisan Union Meeting With Captain ABP Sanjha Live.ABP Sanjha Khabran Punjab Kisan Protest Amarinder Singh Farm Bills Ruldu Singh Presidnet Punjab Kissan Union Kissan Attack BJP ABP Sanjha News Abp Sanjha Punjab Latest News Rail Roko Andolan CM Amarinder Singh Akali Dal Agriculture Ordinance